ਜਗਜੀਤ ਕੌਰ

ਭਾਰਤੀ ਗਾਇਕਾ

ਜਗਜੀਤ ਕੌਰ[1] ਇੱਕ ਭਾਰਤੀ ਹਿੰਦੀ/ਉਰਦੂ ਗਾਇਕ ਅਤੇ ਸੰਗੀਤ ਨਿਰਦੇਸ਼ਕ, ਮੁਹੰਮਦ ਜ਼ਹੂਰ ਖ਼ਯਾਮ ਦੀ ਪਤਨੀ ਹੈ। ਉਹਨਾਂ ਨੇ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਵਰਗੀਆਂ ਉਸ ਦੀਆਂ ਸਮਕਾਲੀ ਗਾਇਕਾਵਾਂ ਦੀ ਤੁਲਣਾ ਵਿੱਚ ਫ਼ਿਲਮਾਂ ਲਈ ਘੱਟ ਗਾਇਆ, ਫਿਰ ਵੀ ਉਸ ਦੇ ਸਾਰੇ ਗੀਤਾਂ ਦਾ ਵਰਣਨ ਯਾਦਗਾਰ ਕ੍ਰਿਤੀਆਂ ਦੇ ਰੂਪ ਵਿੱਚ ਕੀਤਾ ਜਾਂਦਾ ਹੈ।

2016 ਵਿਚ ਕੌਰ

ਯਾਦਗਾਰੀ ਗੀਤ ਸੋਧੋ

ਉਸ ਦੇ ਕੁਝ ਯਾਦਗਾਰੀ ਗੀਤ ਹੇਠ ਲਿਖੇ ਹਨ:[2][3][4][5][6]

  • "ਦੇਖੋ ਦੇਖੋ ਜੀ ਗੋਰੀ ਸਸੁਰਾਲ ਚਲੀ" ਸ਼ਗੁਨ (1964), ਬੋਲ ਸਾਹਿਰ ਲੁਧਿਆਣਵੀ, ਸੰਗੀਤ ਖ਼ਯਾਮ
  • "ਤੁਮ ਅਪਨਾ ਰੰਜ–ਓ-ਗ਼ਮ ਅਪਨੀ ਪਰੇਸ਼ਾਨੀ ਮੁਝੇ ਦੇ" ਤੱਕ ਸ਼ਗੁਨ ਵਿੱਚੋਂ
  • "ਖਮੋਸ਼ ਜ਼ਿੰਦਗੀ ਕੋ ਅਫ਼ਸਾਨਾ ਮਿਲ ਗਯਾ" ਦਿਲ-ਏ-ਨਾਦਾਂ ਵਿੱਚੋਂ (1953), ਲਿਰਿਕਸ ਸ਼ਕੀਲ ਬਦਾਯੂੰਨੀ, ਮ੍ਯੂਜਿਕ ਗ਼ੁਲਾਮ ਮੋਹੰਮਦ
  • "ਚਲੇ ਆਓ ਸੈਯਾਂ ਰੰਗੀਲੇ ਮੈਂ ਵਾਰੀ "(ਪਾਮੇਲਾ ਚੋਪੜਾ ਨਾਲ) ਬਾਜ਼ਾਰ (1982) ਵਿੱਚ, ਬੋਲ ਜਗਜੀਤ ਕੌਰ, ਸੰਗੀਤ ਖ਼ਯਾਮ 
  • "ਦੇਖ ਲੋ ਆਜ ਹਮਕੋ ਜੀ ਭਰ ਕੇ " ਬਾਜ਼ਾਰ ਵਿੱਚ
  • "ਕਾਹੇ ਕੋ ਬਿਆਹੀ ਬਦੇਸ"  ਉਮਰਾਵ ਜਾਨ (1981), ਸੰਗੀਤ ਖ਼ਯਾਮ
  • "ਸਾਡਾ ਚਿੜੀਆਂ ਦਾ ਚੰਬਾ ਵੇ"  ਜਗਜੀਤ ਕੌਰ ਅਤੇ ਪਾਮੇਲਾ ਚੋਪੜਾ ਵਿੱਚ  ਕਭੀ ਕਭੀ (1976), ਸੰਗੀਤ ਖ਼ਯਾਮ
  • "ਚੰਦਾ ਗਾਏ ਰਾਗਨੀ" ਦਿਲ-ਏ-ਨਦਾਨ ਵਿੱਚ
  • "ਪਹਲੇ ਤੋ ਆਂਖ ਮਿਲਾਨਾ" ਸ਼ੋਲਾ ਔਰ ਸ਼ਬਨਮ ਵਿੱਚ ਰਫੀ ਦੇ  ਨਾਲ (1961), ਗੀਤ ਕੈਫੀ ਆਜਮੀ, ਸੰਗੀਤ ਖ਼ਯਾਮ
  • "ਨੈਨ ਮਿਲਾਕੇ ਪ੍ਯਾਰ ਜਤਾ ਕੇ ਆਗ ਲਗਾ ਦੀ" (ਰਫੀ ਦੇ ਨਾਲ) ਮੇਰਾ ਭਾਈ ਮੇਰਾ ਦੁਸ਼ਮਨ ਵਿੱਚ (1967), ਸੰਗੀਤ ਖ਼ਯਾਮ

ਨਿੱਜੀ ਜ਼ਿੰਦਗੀ ਸੋਧੋ

ਜਗਜੀਤ ਕੌਰ ਇੱਕ ਅਮੀਰ ਪੰਜਾਬੀ ਜ਼ਿਮੀਦਾਰ ਪਰਿਵਾਰ ਨਾਲ ਸਬੰਧਤ ਹੈ। ਉਸ ਨੇ ਪ੍ਰਤਿਭਾਵਾਨ ਉਭਰ ਰਹੇ ਸੰਗੀਤਕਾਰ ਖਯਾਮ ਨਾਲ ਧਾਰਮਿਕ ਮੱਤਭੇਦਾਂ ਨੂੰ ਭੁੱਲ ਕੇ ਵਿਆਹ ਕਰਨ ਦਾ ਫੈਸਲਾ ਕੀਤਾ। ਉਹਨਾਂ ਦਾ ਇੱਕ ਪੁੱਤਰ, ਐਕਟਰ ਪ੍ਰਦੀਪ ਖਯਾਮ ਸੀ,[7] ਜਿਸਦੀ 2012 ਵਿੱਚ ਮੌਤ ਹੋ ਗਈ ਸੀ। ਖਯਾਮ ਜੀ ਨੇ ਆਪਣੀ ਪਤਨੀ ਅਤੇ ਬੇਟੇ ਦੇ ਨਾਮ ਉੱਤੇ ਟਰੱਸਟ ਸ਼ੁਰੂ ਕਰ ਦਿੱਤਾ ਹੈ ਤਾਂਕਿ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਦੀ ਮਦਦ ਕੀਤੀ ਜਾ ਸਕੇ। [8]

ਹਵਾਲੇ ਸੋਧੋ

  1. "Some timeless songs of Jagjit Kaur". songsofyore.com. Retrieved 28 October 2016.
  2. "Singer: Jagjit Kaur: Lyrics and video of Hindi Film Songs - Page 1 of 2". hindigeetmala.net. Retrieved 28 October 2016.
  3. "Jagjit Kaur albums - Raag.Fm". raag.fm. Archived from the original on 28 ਅਕਤੂਬਰ 2016. Retrieved 28 October 2016. {{cite web}}: Unknown parameter |dead-url= ignored (help)
  4. "Amazon.in: Jagjit Kaur: Music". amazon.in. Retrieved 28 October 2016.
  5. "Shagoon - Suman Kalyanpur,Jagjit Kaur - Songs, Reviews, Credits - AllMusic". allmusic.com. Retrieved 28 October 2016.
  6. "Listen to Jagjit Kaur songs online, Jagjit Kaur songs MP3 download". saregama.com. Retrieved 28 October 2016.
  7. Mahaan, Deepak (14 February 2013). "Music…between silence and speech". Retrieved 28 October 2016.
  8. "We were inspired by the divine to do what we did: Khayyam - Latest News & Updates at Daily News & Analysis". dnaindia.com. 22 May 2016. Retrieved 28 October 2016.