ਮੁੱਖ ਮੀਨੂ ਖੋਲ੍ਹੋ

ਜਪਾਨੀ ਯੈੱਨ

ਜਪਾਨ ਦੀ ਅਧਿਕਾਰਕ ਮੁਦਰਾ

ਜਪਾਨੀ ਯੈੱਨ ( ਜਾਂ en?, ਨਿਸ਼ਾਨ: ¥; ਕੋਡ: JPY) ਜਪਾਨ ਦੀ ਅਧਿਕਾਰਕ ਮੁਦਰਾ ਹੈ। ਇਹ ਯੂਰੋ ਅਤੇ ਸੰਯੁਕਤ ਰਾਜ ਡਾਲਰ ਤੋਂ ਬਾਅਦ ਵਿਦੇਸ਼ੀ ਵਟਾਂਦਰਾ ਬਜ਼ਾਰ ਦੇ ਵਪਾਰ ਵਿੱਚ ਤੀਜੀ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਹੈ।[1] ਇਹ ਯੂਰੋ, ਸੰਯੁਕਤ ਰਾਜ ਡਾਲਰ ਅਤੇ ਪਾਊਂਡ ਸਟਰਲਿੰਗ ਮਗਰੋਂ ਦੁਨੀਆਂ ਦੀ ਸਭ ਤੋਂ ਵੱਧ ਵਰਤੀ ਜਾਂਦੀ ਸੁਰੱਖਿਅਤ ਮੁਦਰਾ ਹੈ।

ਜਪਾਨੀ ਯੈੱਨ
ਬੈਂਕਨੋਟ ਸਿੱਕੇ
ਬੈਂਕਨੋਟ ਸਿੱਕੇ
ISO 4217 ਕੋਡ JPY
ਕੇਂਦਰੀ ਬੈਂਕ ਜਪਾਨ ਦਾ ਬੈਂਕ
ਵੈੱਬਸਾਈਟ www.boj.or.jp
ਵਰਤੋਂਕਾਰ  ਜਪਾਨ
ਫੈਲਾਅ 0.1%
ਸਰੋਤ The World Factbook, 2012 est.
ਉਪ-ਇਕਾਈ
1/100 ਸੈੱਨ
1/1000 ਰਿਨ
ਨਿਸ਼ਾਨ ¥ (ਅੰਤਰਰਾਸ਼ਟਰੀ)
(ਜਪਾਨ—ਮੌਜੂਦਾ ਦਿਨ)
圓 (ਜਪਾਨ-ਰਿਵਾਇਤੀ)
ਬਹੁ-ਵਚਨ The language(s) of this currency does not have a morphological plural distinction.
ਸਿੱਕੇ ¥1, ¥5, ¥10, ¥50, ¥100, ¥500
ਬੈਂਕਨੋਟ ¥1000, ¥2000, ¥5000, ¥10,000
ਛਾਪਕ ਰਾਸ਼ਟਰੀ ਪ੍ਰਕਾਸ਼ਨ ਬਿਊਰੋ
ਵੈੱਬਸਾਈਟ www.npb.go.jp
ਟਕਸਾਲ ਜਪਾਨ ਟਕਸਾਲ
ਵੈੱਬਸਾਈਟ www.mint.go.jp

ਹਵਾਲੇਸੋਧੋ