ਜਮਰੌਦ (Pashto: جمرود, ਉਰਦੂ: جمرود‎), ਪਾਕਿਸਤਾਨ ਦੇ ਸੰਘ ਪ੍ਰਸ਼ਾਸਿਤ ਕਬਾਇਲੀ ਇਲਾਕਿਆਂ ਵਿੱਚੋਂ ਇੱਕ, ਖੈਬਰ ਏਜੰਸੀ ਦਾ ਨਗਰ ਹੈ।

ਜਮਰੌਦ
جمرود
ਨਗਰ
ਦੇਸ਼ਪਾਕਿਸਤਾਨ
ਖੇਤਰਸੰਘ ਪ੍ਰਸ਼ਾਸਿਤ ਕਬਾਇਲੀ ਇਲਾਕੇ
ਕਬਾਇਲੀ ਇਲਾਕਾਖੈਬਰ ਏਜੰਸੀ
ਉੱਚਾਈ
1,512 ft (461 m)