ਜਮੈਕਾ
ਜਮੈਕਾ(ਜਮਾਇਕਾ ਵੀ ਲਿਖਿਆ ਜਾਂਦਾ ਹੈ) ਕੈਰੀਬਿਆਈ ਸਾਗਰ ਦੇ ਗ੍ਰੇਟਰ ਐਂਟੀਲਜ਼ ਟਾਪੂ-ਸਮੂਹ ਦਾ ਚੌਥਾ ਸਭ ਤੋਂ ਵੱਡਾ ਟਾਪੂਨੁਮਾ ਦੇਸ਼ ਹੈ,[4] ਜਿਸਦੀ ਲੰਬਾਈ 234 ਕਿ.ਮੀ., ਚੌੜਾਈ 80 ਕਿ.ਮੀ. ਅਤੇ ਖੇਤਰਫਲ 10,990 ਵਰਗ ਕਿ.ਮੀ. ਹੈ। ਇਹ ਕੈਰੀਬਿਆਈ ਸਾਗਰ ਵਿੱਚ ਕਿਊਬਾ ਤੋਂ 145 ਕਿ.ਮੀ. ਦੱਖਣ ਵੱਲ ਅਤੇ ਹਿਸਪਾਨਿਓਲਾ ਟਾਪੂ (ਜਿਸ ਉੱਤੇ ਹੈਤੀ ਅਤੇ ਡੋਮਿਨਿਕਾਈ ਗਣਰਾਜ ਵਸੇ ਹੋਏ ਹਨ) ਤੋਂ 191 ਕਿ.ਮੀ. ਪੱਛਮ ਵੱਲ ਸਥਿਤ ਹੈ। ਇਹ ਕੈਰੀਬਿਆਈ ਖੇਤਰ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ।[5] ਸਥਾਨਕ ਅਰਾਵਾਕੀ ਬੋਲਣ ਵਾਲੇ ਤਾਈਨੋ ਲੋਕਾਂ ਵਿੱਚ ਇਸ ਦਾ ਨਾਂਅ ਸ਼ਮਾਇਕਾ (Xaymaca)[6] ਸੀ ਜਿਸਦਾ ਮਤਲਬ ਹੈ "ਜੰਗਲਾਂ ਅਤੇ ਪਾਣੀਆਂ ਦੀ ਧਰਤੀ" ਜਾਂ "ਬਸੰਤ ਦੀ ਧਰਤੀ"।[7]
ਜਮੈਕਾ | |||||
---|---|---|---|---|---|
| |||||
ਮਾਟੋ: "Out of Many, One People" "ਅਨੇਕਾਂ ਵਿੱਚੋਂ ਇੱਕ ਲੋਕ" | |||||
ਐਨਥਮ: "Jamaica, Land We Love" "ਜਮੈਕਾ, ਉਹ ਧਰਤੀ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ" Royal anthem: "God Save the Queen" "ਰੱਬ ਰਾਣੀ ਦੀ ਰੱਖਿਆ ਕਰੇ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਕਿੰਗਸਟਨ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਰਾਸ਼ਟਰੀ ਭਾਸ਼ਾ | ਜਮੈਕੀ ਪਾਤਵਾ (ਯਥਾਰਥ ਰੂਪੀ)[b] | ||||
ਵਸਨੀਕੀ ਨਾਮ | ਜਮੈਕੀ | ||||
ਸਰਕਾਰ | ਸੰਸਦੀ ਲੋਕਤੰਤਰ ਅਤੇ ਸੰਵਿਧਾਨਕ ਰਾਜਤੰਤਰ | ||||
• ਮਹਾਰਾਣੀ | ਐਲੀਜ਼ਾਬੈਥ ਦੂਜੀ | ||||
• ਗਵਰਨਰ-ਜਨਰਲ | ਪੈਟਰਿਕ ਐਲਨ | ||||
• ਪ੍ਰਧਾਨ ਮੰਤਰੀ | ਪੋਰਟੀਆ ਸਿੰਪਸਨ-ਮਿੱਲਰ | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਪ੍ਰਤਿਨਿਧੀਆਂ ਦਾ ਸਦਨ | |||||
ਸੁਤੰਤਰਤਾ | |||||
• ਬਰਤਾਨੀਆ ਤੋਂ | 6 ਅਗਸਤ 1962 | ||||
ਖੇਤਰ | |||||
• ਕੁੱਲ | 10,991 km2 (4,244 sq mi) (166ਵਾਂ) | ||||
• ਜਲ (%) | 1.5 | ||||
ਆਬਾਦੀ | |||||
• ਜੁਲਾਈ 2012 ਅਨੁਮਾਨ | 2,889,187 (139ਵਾਂ) | ||||
• ਘਣਤਾ | 252/km2 (652.7/sq mi) (49ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $24.750 ਬਿਲੀਅਨ[1] | ||||
• ਪ੍ਰਤੀ ਵਿਅਕਤੀ | $9,029[1] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $14.807 ਬਿਲੀਅਨ[1] | ||||
• ਪ੍ਰਤੀ ਵਿਅਕਤੀ | $5,402[1] | ||||
ਗਿਨੀ (2004) | 45.5[2] Error: Invalid Gini value | ||||
ਐੱਚਡੀਆਈ (2010) | 0.688[3] Error: Invalid HDI value · 80ਵਾਂ | ||||
ਮੁਦਰਾ | ਜਮੈਕੀ ਡਾਲਰ (JMD) | ||||
ਸਮਾਂ ਖੇਤਰ | UTC-5 | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +1-876 | ||||
ਇੰਟਰਨੈੱਟ ਟੀਐਲਡੀ | .jm |
ਹਵਾਲੇ
ਸੋਧੋ- ↑ 1.0 1.1 1.2 1.3 "Jamaica". International Monetary Fund. Retrieved 2012-04-18.
- ↑ "Gini।ndex". World Bank. Retrieved 2 March 2011.
- ↑ "Human Development Report 2010" (PDF). United Nations. 2010. Archived from the original (PDF) on 21 ਨਵੰਬਰ 2010. Retrieved 5 November 2010.
{{cite web}}
: Unknown parameter|dead-url=
ignored (|url-status=
suggested) (help) - ↑ Česky (2005-07-01). "Greater Antilles - Wikipedia, the free encyclopedia". En.wikipedia.org. Retrieved 2012-08-06.
- ↑ "Top 5 Largest Countries in the Caribbean". Aneki.com. Retrieved 2012-08-06.[permanent dead link]
- ↑ In Old Spanish orthography, meaning it began with a "sh" sound.
- ↑ "Taíno Dictionary" (in Spanish). The United Confederation of Taíno People. Archived from the original on 2007-10-16. Retrieved 2007-10-18.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |