ਜ਼ਮੀਨ ਲੈਣ, ਬਹਾਲੀ ਅਤੇ ਪੁਨਰਵਾਸ ਵਿੱਚ ਉਚਿਤ ਮੁਆਵਜੇ ਅਤੇ ਪਾਰਦਰਸਤਾ ਦਾ ਅਧਿਕਾਰ ਕਾਨੂੰਨ, 2013

ਜ਼ਮੀਨ ਲੈਣ, ਬਹਾਲੀ ਅਤੇ ਪੁਨਰਵਾਸ ਵਿੱਚ ਉਚਿਤ ਮੁਆਵਜੇ ਅਤੇ ਪਾਰਦਰਸਤਾ ਦਾ ਅਧਿਕਾਰ ਕਾਨੂੰਨ, 2013[1] ਅਜਿਹਾ ਕਾਨੂੰਨ ਹੈ ਜੋ ਭਾਰਤ ਵਿੱਚ ਭੂਮੀ ਲੈਣ ਦਾ ਨਿਅੰਤਰਣ ਕਰਦਾ ਹੈ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜਾ, ਬਹਾਲੀ ਅਤੇ ਪੁਨਰਵਾਸ ਦੇਣ ਲਈ ਨਿਰਧਾਰਤ ਨਿਯਮ ਪ੍ਰਦਾਨ ਕਰਦਾ ਹੈ।

ਹਵਾਲੇ ਸੋਧੋ