ਜਾਨਵੀ ਚੱਡਾ (ਜਨਮ 29 ਫਰਵਰੀ 1984) ਇੱਕ ਭਾਰਤੀ ਮਾਡਲ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ।[2][3] ਉਸਨੇ ਸੀ.ਆਈ.ਡੀ. ਵਿੱਚ ਇੰਸਪੈਕਟਰ ਸ਼੍ਰੇਆ ਦੀ ਭੂਮਿਕਾ ਨਿਭਾਈ। ਇਸਨੇ 30 ਜੂਨ 2012 ਵਿੱਚ ਸੀ.ਆਈ.ਡੀ ਵਿੱਚ ਪਹਿਲਾ ਐਪੀਸੋਡ, "ਸੀਕ੍ਰੇਟ ਆਫ਼ ਹੈਡ ਐਂਡ ਹੈਂਡ" ਵਿੱਚ ਕੰਮ ਕੀਤਾ।[4][5] ਸ਼੍ਰੇਆ ਸੀ.ਆਈ.ਡੀ.  ਵਿੱਚ ਇੱਕ ਬਹਾਦਰ ਅਤੇ ਬੁੱਧੀਮਾਨ ਅਫ਼ਸਰ ਹੈ, ਜੋ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਸੰਭਾਲਣ ਦੇ ਯੋਗ ਹੈ।

ਜਾਨਵੀ ਚੱਡਾ
ਚੱਡਾ, ਨਵੰਬਰ 2012 ਵਿੱਚ ਸੀ.ਆਈ.ਡੀ. ਦੇ ਸੈਟ ਉੱਪਰ
ਜਨਮ29 ਫਰਵਰੀ[1]
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2007–ਵਰਤਮਾਨ
ਲਈ ਪ੍ਰਸਿੱਧਬਾਲਿਕਾ ਵਧੂ,ਸੀ.ਆਈ.ਡੀ.
ਜੀਵਨ ਸਾਥੀਨਿਸ਼ਾਂਤ

ਨਿੱਜੀ ਜ਼ਿੰਦਗੀ ਸੋਧੋ

ਜਾਨਵੀ ਚੱਡਾ ਇਕ ਗੁਜਰਾਤੀ ਹੈ ਜਿਸਦਾ ਜੱਦੀ ਸਥਾਨ ਮੰਡਵੀ, ਕੁੱਚ ਹੈ।[6] ਉਸਦਾ ਜਨਮ ਅਤੇ ਪਰਵਰਿਸ਼ ਮੁੰਬਈ ਵਿੱਚ ਹੋਈ ਸੀ, ਪਰ ਆਪਣੇ ਬਚਪਨ ਵਿੱਚ ਉਹ ਮੰਡਵੀ ਜਾਂਦੀ ਸੀ, ਜਿੱਥੇ ਉਸਨੇ ਕਈ ਸਾਲਾਂ ਤੱਕ ਦੀਵਾਲੀ ਮਨਾਈ। ਉਸਨੂੰ ਯਾਤਰਾ ਕਰਨਾ ਵੀ ਪਸੰਦ ਹੈ।[6] ਉਸਨੇ ਨਿਸ਼ਾਂਤ ਗੋਪਾਲਿਆ ਨਾਲ 2011 ਵਿੱਚ ਵਿਆਹ ਕੀਤਾ, ਉਨ੍ਹਾਂ ਦੀ ਇੱਕ ਧੀ ਹੈ।[7]

ਟੈਲੀਵਿਜ਼ਨ ਸੋਧੋ

ਚੱਡਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗੁਜਰਾਤੀ ਟੈਲੀਵੀਜ਼ਨ ਚੈਨਲ ਦੀ ਐਂਕਰ ਵਜੋਂ ਕੀਤੀ ਅਤੇ ਫਿਰ ਗੁਜਰਾਤੀ ਟੀਵੀ ਸ਼ੋਅ ਕੀਤੇ, ਜਿਸ ਤੋਂ ਬਾਅਦ ਉਸਨੇ ਹਿੰਦੀ ਸ਼ੋਅ 'ਛੂਨਾ ਹੈ ਆਸਮਾਨ' ਵੱਲ ਰੁਖ਼ ਕੀਤਾ।[6] ਉਹ ਸੀ.ਆਈ.ਡੀ. ਵਿੱਚ ਇੰਸਪੈਕਟਰ ਸ਼੍ਰੇਆ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ। ਉਸਨੂੰ ਆਖ਼ਰੀ ਵਾਰ ਐਪੀਸੋਡ-1376 ਵਿੱਚ ਵੇਖਿਆ ਗਿਆ ਸੀ। ਲਗਭਗ ਇਕ-ਡੇਢ ਸਾਲ ਬਾਅਦ ਉਸਨੂੰ ਦੁਬਾਰਾ ਐਪੀਸੋਡ-1491/1492 ਵਿੱਚ ਦੇਖਿਆ ਗਿਆ।

ਸਾਲ ਸ਼ੋਅ ਭੂਮਿਕਾ ਨੋਟਸ
2007–2008 ਛੂਨਾ ਹੈ ਆਸਮਾਨ ਸਮੀਰਾ ਸਿੰਘ
2009 ਧੂਪ ਮੇਂ ਠੰਡੀ ਛਾਓ...ਮਾਂ ਸੰਧਿਆ
2009 ਮਾਇਕਾ ਸਿਮਰਨ
2010–2011 ਤੇਰੇ ਮੁਝਸੇ ਹੈ ਪਹਿਲੇ ਕਾ ਨਾਤਾ ਕੋਈ ਤਾਸ਼ੀ ਸਿੰਘ
2011–2013  ਬਾਲਿਕਾ ਬਧੂ ਸੁਗਨਾ ਸ਼ਯਾਮ ਸਿੰਘ   [8][9]
2012-2016,2018 ਸੀ.ਆਈ.ਡੀ. ਇੰਸਪੈਕਟਰ ਸ਼੍ਰੇਆ   [10]
2012 ਅਦਾਲਤ ਐਪੀਸੋਡਿਕ ਦਿੱਖ
2014 ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸੀ.ਆਈ.ਡੀ.

ਇਹ ਵੀ ਦੇਖੋ ਸੋਧੋ

ਹਵਾਲੇ ਸੋਧੋ

  1. "जन्मदिन 29 फरवरी: व्यापार में लाभ होगा, पीली वस्तुओं का दान करें". नवभारत टाइम्स (in ਹਿੰਦੀ). 29 February 2020. Retrieved 1 April 2020.
  2. "Actor Janvi Chheda aka Sugna of Balika Vadhu to wed on 22nd of November with her boyfriend Nishant". indiatimes.com.
  3. "Actresses who shot to fame from Gujarati TV - The Times of India". indiatimes.com.
  4. Team, Tellychakkar. "Daya Sir is my favorite, says Janvi Chheda". tellychakkar.com.
  5. "YouTube". youtube.com. Archived from the original on 2012-07-13. Retrieved 2017-04-15. {{cite web}}: Unknown parameter |dead-url= ignored (|url-status= suggested) (help)
  6. 6.0 6.1 6.2 Jambhekar, Shruti. "'I WOULDN'T MIND DOING SOUTH INDIAN FILMS'". The Times of India. Archived from the original on 2018-02-21. Retrieved 2021-02-09. {{cite news}}: Unknown parameter |dead-url= ignored (|url-status= suggested) (help)
  7. "Congratulations! CID actress Janvi Chheda becomes mother of a baby girl". India Today (in ਅੰਗਰੇਜ਼ੀ). 7 November 2017. Retrieved 1 February 2021.
  8. "Balika Vadhu >> About". colors.in.com. 2012. Archived from the original on 6 November 2012.
  9. "Raksha Bandhan 2013: TV Stars' Quotes - Page 5 - Page 5". Times Internet. 20 August 2013. Retrieved 20 November 2018.
  10. "TV actress Janvi Chheda poses during the Diwali celebratin held in Inorbit, in Mumbai". Times Internet. Archived from the original on 6 ਦਸੰਬਰ 2016. Retrieved 20 November 2018.

ਬਾਹਰੀ ਕੜੀਆਂ ਸੋਧੋ