ਸਰ ਜਾਨ ਵਾਰਕਪ ਕਾਰਨਫੋਰਥ, ਜੂਨੀਅਰ[1](7 ਸਤੰਬਰ 1917 – 14 ਦਸੰਬਰ 2013) ਆਸਟਰੇਲਿਆਈ – ਬਰੀਤਾਨੀ ਰਸਾਇਣ ਵਿਗਿਆਨੀ ਸਨ ਜਿਹਨਾਂ ਨੇ 1975 ਵਿੱਚ ਪ੍ਰਕਿਨਵ - ਉਤਪ੍ਰੇਰਕ ਅਭਿਕਰਿਆ ਦੀ ਤਰਿਵਿਮ ਰਸਾਇਣ ਉੱਤੇ ਕਾਰਜ ਲਈ ਰਸਾਇਣ ਸ਼ਾਸਤਰ ਵਿੱਚ ਨੋਬਲ ਇਨਾਮ ਪ੍ਰਾਪਤ ਕੀਤਾ।[2]

ਸਰ ਜਾਨ ਕਾਰਨਫੋਰਥ
ਜਨਮਜਾਨ ਵਾਰਕਪ ਕਾਰਨਫੋਰਥ, ਜੂਨੀਅਰ
7 ਸਤੰਬਰ 1917
ਸਿਡਨੀ, ਆਸਟਰੇਲੀਆ
ਮੌਤ14 ਦਸੰਬਰ 2013(2013-12-14) (ਉਮਰ 96)
ਰਿਹਾਇਸ਼ਬ੍ਰਾਇਟਨ, ਯੂਨਾਇਟਡ ਕਿੰਗਡਮ
ਨਾਗਰਿਕਤਾਆਸਟਰੇਲੀਆਈ, ਬਰਤਾਨੀ
ਕੌਮੀਅਤਆਸਟਰੇਲੀਆਈ
ਖੇਤਰਕਾਰਬਨਿਕ ਰਸਾਇਨ
ਅਦਾਰੇਆਕਸਫੋਰਡ ਯੂਨੀਵਰਸਿਟੀ,
ਸਸੇਕਸ ਯੂਨੀਵਰਸਿਟੀ
ਖੋਜ ਕਾਰਜ ਸਲਾਹਕਾਰਰਾਬਰਟ ਰਾਬਿਨਸਨ
ਮਸ਼ਹੂਰ ਕਰਨ ਵਾਲੇ ਖੇਤਰਪ੍ਰਕਿਨਵ-ਉਤਪ੍ਰੇਰਕ ਅਭਿਕਿਰਿਆ ਦੀ ਤਰਿਵਿਮ ਰਸਾਇਣ
ਅਹਿਮ ਇਨਾਮਕੋਰਡੇ-ਮਾਰਗਨ ਪਦਕ (1949)
ਰਸਾਇਣ ਸ਼ਾਸਤਰ ਵਿੱਚ ਨੋਬਲ ਪੁਰਸਕਾਰ (1975)
ਰਾਯਲ ਪਦਕ (1976)
ਕੋਪਲੇ ਮੈਡਲ (1982)
ਅਲਮਾ ਮਾਤਰਸਿਡਨੀ ਯੂਨੀਵਰਸਿਟੀ,
ਸੇਂਟ ਕੈਥਰੀਨ ਕਾਲੇਜ,
ਆਕਸਫੋਰਡ

ਹਵਾਲੇਸੋਧੋ

  1. John Cornforth, NNDB
  2. Encyclopædia Britannica. (2012.) "Sir John Cornforth".