ਜਾਹਨ ਗਲਿਨ (18 ਜੁਲਾਈ, 1921 – 8 ਦਸੰਬਰ, 2016) ਅਮਰੀਕੀ ਪੁਲਾੜ ਯਾਤਰੀ, ਇੰਜੀਨੀਅਰ, ਅਮਰੀਕੀ ਸੈਨੇਟਰ ਹੈ ਜਿਸ ਨੇ 1962 ਵਿੱਚ ਧਰਤੀ ਦਾ ਚੱਕਰ ਲਾ ਕਿ ਦੁਨੀਆ ਦਾ ਪਹਿਲਾ ਮਨੁੱਖ ਬਨਣ ਦਾ ਇਤਿਹਾਸ ਬਣਾਇਆ।[1]

ਜਾਹਨ ਗਲਿਨ
John Glenn Portrait.jpg
1964 ਸਮੇਂ ਜਾਹਨ ਗਲਿਨ
ਦਫ਼ਤਰ ਵਿੱਚ
3 ਜਨਵਰੀ, 1987 – 3 ਜਨਵਰੀ, 1995
ਸਾਬਕਾਵਿਲੀਅਮ ਵੀ. ਰੋਥ
ਉੱਤਰਾਧਿਕਾਰੀਵਿਲੀਅਮ ਵੀ. ਰੋਥ
ਓਹਾਇਓ ਤੋਂ
ਯੂਨਾਈਟਡ ਸਟੇਟਸ ਦੇ ਸੈਨੇਟਰ
ਦਫ਼ਤਰ ਵਿੱਚ
24 ਦਸੰਬਰ, 1974 – 3 ਜਨਵਰੀ, 1999
ਸਾਬਕਾਹਾਵਰਡ ਮੈਟਜੈਨਬੋਨ
ਉੱਤਰਾਧਿਕਾਰੀਜਾਰਜ ਵੋਆਇਨੋਿਵਚ
ਨਿੱਜੀ ਜਾਣਕਾਰੀ
ਜਨਮ(1921-07-18)ਜੁਲਾਈ 18, 1921
ਓਹਾਇਓ ਸੰਯੁਕਤ ਰਾਜ ਅਮਰੀਕਾ
ਮੌਤਦਸੰਬਰ 8, 2016(2016-12-08) (ਉਮਰ 95)
ਓਹਾਇਓ ਸੰਯੁਕਤ ਰਾਜ ਅਮਰੀਕਾ
ਸਿਆਸੀ ਪਾਰਟੀਡੈਮੋਕਟੈਟਿਕ ਪਾਰਟੀ
ਪਤੀ/ਪਤਨੀ
ਐਨੀ ਗਲਿਨ
(m. 1943⁠–⁠2016)
ਸੰਤਾਨ2
ਸਿੱਖਿਆਮੁਸਕਿੰਗਮ ਯੂਨੀਵਰਸਿਟੀ (ਬੀ.ਐਸ)
ਯੂਨੀਵਰਸਿਟੀ ਆਫ ਮੈਰੀਲੈਂਡ
ਇਨਾਮਕਾਂਗਰਸਨਲ ਸੋਨ ਤਗਮਾ
ਰਾਸ਼ਟਰਪਤੀ ਤਗਮਾ ਆਫ ਫਰੀਡਮ
ਦਸਤਖ਼ਤ
ਮਿਲਟ੍ਰੀ ਸਰਵਸ
ਸਰਵਸ/ਸ਼ਾਖਅਮਰੀਕੀ ਨੇਵੀ
ਅਮਰੀਕੀ ਮੈਰੀਨ
ਸਰਵਸ ਵਾਲੇ ਸਾਲ1941–1965
ਰੈਂਕUS-O6 insignia.svg ਕਰਨਲ
ਜੰਗਾਂ/ਯੁੱਧਦੂਜੀ ਸੰਸਾਰ ਜੰਗ
ਚੀਨ ਸਿਵਲ ਵਾਰ
ਕੋਰੀਆਈ ਯੁੱਧ
ਮਿਲਟ੍ਰੀ ਇਨਾਮ
ਨਾਸਾ ਪੁਲਾੜ ਯਾਤਰੀ
ਹੋਰ ਕਿਤਾਟੈਸਟ ਪਾਇਲਟ
ਅਕਾਸ਼ ਵਿੱਚ ਸਮਾਂ4ਘੰਟੇ 55 ਿਮੰਟ 23 ਸੈਕਿੰਡ
ਚੋਣਬੁੱਧ ਸੈਵਨ
ਕਾਰਜ ਉਦੇਸ਼ਮਰਕਰੀ ਐਟਲਸ-6
ਕਾਰਜ ਉਦੇਸ਼ ਦਾ ਤਗਮਾFriendship 7 (Mercury–Atlas 6) insignia
An elderly John Glenn dressed in a bright orange spacesuit, leaning against his astronaut helmet, with an American flag and shuttle model in the background, for his official shuttle portrait.
ਨਾਸਾ ਪੈਲੋਡ ਸਪੈਸ਼ਲਿਸ
ਅਕਾਸ਼ ਵਿੱਚ ਸਮਾਂ9 ਦਿਨ 2 ਘੰਟੇ 39 ਿਮੰਟ
ਕਾਰਜ ਉਦੇਸ਼ ਦਾ ਤਗਮਾSTS-95 patch

ਹਵਾਲੇਸੋਧੋ

  1. "John Glenn's parents". John F Kennedy Presidential Library and Museum. Archived from the original on December 21, 2016. Retrieved January 30, 2017.