ਜਿੰਮੀ ਕਾਰਟਰ

(ਜਿਮੀ ਕਾਰਟਰ ਤੋਂ ਰੀਡਿਰੈਕਟ)

ਜੇਮਜ਼ ਅਰਲ ਜਿੰਮੀ ਕਾਰਟਰ ਜੂਨੀਅਰ ਇੱਕ ਅਮਰੀਕੀ ਸਿਆਸਤਦਾਨ ਅਤੇ ਲੇਖਕ ਸੀ। ਉਹ 1977 ਤੋਂ 1981ਈ. ਤੱਕ ਅਮਰੀਕਾ ਦਾ 39ਵਾਂ ਰਾਸ਼ਟਰਪਤੀ ਰਿਹਾ। ਉਸਨੂੰ 2002 ਵਿੱਚ ਕਾਰਟਰ ਸੈਂਟਰ, ਜੋ ਕਿ ਮਨੁੱਖੀ ਅਧਿਕਾਰਾਂ ਲਈ ਕੰਮ ਕਰਦਾ ਹੈ, ਵਿੱਚ ਆਪਣੇ ਕੰਮ ਕਾਰਣ ਨੋਬਲ ਸ਼ਾਂਤੀ ਇਨਾਮ ਮਿਲਿਆ।

ਜਿੰਮੀ ਕਾਰਟਰ
JimmyCarterPortrait2.jpg
ਸੰਯੁਕਤ ਰਾਜ ਅਮਰੀਕਾ ਦਾ 39ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
20 ਜਨਵਰੀ 1977 – 20 ਜਨਵਰੀ 1981
ਉਪ ਰਾਸ਼ਟਰਪਤੀWalter Mondale
ਤੋਂ ਪਹਿਲਾਂਗੇਰਾਲਡ ਫੋਰਡ
ਤੋਂ ਬਾਅਦਰੋਨਲਡ ਰੀਗਨ
76th Governor of Georgia
ਦਫ਼ਤਰ ਵਿੱਚ
12 ਜਨਵਰੀ 1971 – 14 ਜਨਵਰੀ 1975
ਲੈਫਟੀਨੈਂਟLester Maddox
ਤੋਂ ਪਹਿਲਾਂਲੈਸਟਰ ਮਾਡੌਕਸ
ਤੋਂ ਬਾਅਦਜਾਰਜ ਬੁਸਬੀ
Member of the ਜੀਓਰਜੀਆ Senate
from the 14ਵਾਂ district
ਦਫ਼ਤਰ ਵਿੱਚ
14 ਜਨਵਰੀ 1963 – 10 ਜਨਵਰੀ 1967
ਤੋਂ ਪਹਿਲਾਂConstituency established
ਤੋਂ ਬਾਅਦHugh Carter
ਹਲਕਾSumter County
ਨਿੱਜੀ ਜਾਣਕਾਰੀ
ਜਨਮ
ਜੇਮਜ਼ ਅਰਲ ਕਾਰਟਰ ਜੂਨੀਅਰ

(1924-10-01) ਅਕਤੂਬਰ 1, 1924 (ਉਮਰ 98)
Plains, Georgia, U.S.
ਸਿਆਸੀ ਪਾਰਟੀDemocratic
ਜੀਵਨ ਸਾਥੀ
(ਵਿ. 1946)
ਸੰਬੰਧ
ਬੱਚੇ4, including Jack and Amy
ਮਾਪੇ(s)James Earl Carter Sr.
Bessie Lillian Gordy
ਰਿਹਾਇਸ਼Plains, Georgia, U.S.
ਅਲਮਾ ਮਾਤਰ
ਪੇਸ਼ਾ
ਪੁਰਸਕਾਰNobel Peace Prize
Grand Cross of the Order of the Crown
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀ United States of America
ਬ੍ਰਾਂਚ/ਸੇਵਾ United States Navy
ਸੇਵਾ ਦੇ ਸਾਲ1943–53 (Navy)
1953-61 (Navy Reserve)
ਰੈਂਕUS Navy O3 infobox.svg Lieutenant

ਕਾਰਟਰ ਦਾ ਜਨਮ ਪਲੇਨਜ਼, ਜਾਰਜੀਆ ਦੇ ਪੇਂਡੂ ਇਲਾਕੇ ਵਿੱਚ ਹੋਇਆ। ਉਹ ਮੂੰਗਫਲੀ ਦੀ ਖੇਤੀ ਕਰਦਾ ਸੀ। 1963 ਤੋਂ 1967ਈ. ਤੱਕ ਉਹ ਦੋ ਵਾਰ ਜਾਰਜੀਆ ਸਟੇਟ ਸੈਨੇਟਰ ਰਿਹਾ ਅਤੇ 1971 ਤੋਂ 1975 ਤੱਕ ਉਹ ਜਾਰਜੀਆ ਦਾ ਗਵਰਨਰ ਰਿਹਾ। ਉਹ 1976ਈ. ਵਿੱਚ ਮੌਜੂਦਾ ਰਾਸ਼ਟਰਪਤੀ ਗੇਰਾਲਡ ਫੋਰਡ ਨੂੰ ਹਰਾ ਕੇ ਅਮਰੀਕਾ ਦਾ 39ਵਾਂ ਰਾਸ਼ਟਰਪਤੀ ਬਣਿਆ। ਉਹ 57 ਵੋਟਾਂ ਦੇ ਫਾਸਲੇ ਨਾਲ ਜਿੱਤਿਆ। 1916ਈ. ਤੋਂ ਬਾਅਦ ਚੋਣਾਂ ਵਿੱਚ ਇਹ ਪਹਿਲੀ ਵਾਰ ਏਨੇ ਨੇੜੇ ਦੀ ਟੱਕਰ ਸੀ।

ਹਵਾਲੇਸੋਧੋ

  1. Warner, Greg. "Jimmy Carter says he can 'no longer be associated' with the SBC". Baptist Standard. Retrieved December 13, 2009. He said he will remain a deacon and Sunday school teacher at Maranatha Baptist Church in Plains and support the church's recent decision to send half of its missions contributions to the Cooperative Baptist Fellowship.