ਜੀਵਰਾਜ ਨਰਾਇਣ ਮਹਿਤਾ ਗੁਜਰਾਤ ਦੇ ਪਹਿਲੇ ਮੁੱਖ ਮੰਤਰੀ ਸਨ।

ਜੀਵਰਾਜ ਮਹਿਤਾ
Jivraj Mehta.jpg
ਅਕਤੂਬਰ 1947 ਵਿੱਚ ਮਹਿਤਾ
ਪਹਿਲਾ ਗੁਜਰਾਤ ਦਾ ਮੁੱਖ ਮੰਤਰੀ
ਦਫ਼ਤਰ ਵਿੱਚ
1 ਮਈ 1960 – 18 ਸਤੰਬਰ 1963
ਸਾਬਕਾPosition established
ਉੱਤਰਾਧਿਕਾਰੀਬਲਵੰਤਰਾਇ ਮਹਿਤਾ
ਨਿੱਜੀ ਜਾਣਕਾਰੀ
ਜਨਮ29 ਅਗਸਤ 1887
ਅਮਰੇਲੀ, ਬੰਬੇ ਪ੍ਰੇਸੀਡੇਨਸੀ
ਮੌਤ7 ਨਵੰਬਰ 1978
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਪਤੀ/ਪਤਨੀਹੰਸਾ ਜੀਵਰਾਜ ਮਹਿਤਾ

ਜੀਵਨਸੋਧੋ

ਜੀਵਰਾਜ ਦਾ ਜਨਮ 29 ਅਗਸਤ 1887 ਨਾਰਾਇਣ ਅਤੇ ਜਾਮਕਬੇਨ ਮਹਿਤਾ ਦੇ ਘਰ ਅਮਰੇਲੀ ਵਿੱਚ ਹੋਇਆ। ਉਹ ਉਸ ਸਮੇਂ ਦੇ ਬੜੋਦਾ ਰਿਆਸਤ ਦੇ ਦੀਵਾਨ ਮਨੁਬਾਈ ਮਹਿਤਾ ਦਾ ਜਵਾਈ ਸੀ। ਜੀਵਰਾਜ ਨੇ ਡਾ.ਏਦੁਲਜੀ ਰੁਸਤਮਜੀ ਦਾਦਾਚੰਦਜੀ ਦੇ ਕਹਿਣ ਤੇ ਡਾਕਟਰੀ ਕਰਨ ਲੱਗੇ। ਜੀਵਰਾਜ ਨੇ ਗ੍ਰਾਂਟ ਮੈਡੀਕਲ ਕਾਲਜ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ।

ਰਾਜਨੀਤਿਕ ਜੀਵਨਸੋਧੋ

ਭਾਰਤ ਵਾਪਿਸ ਆਉਣ ਤੋਂ ਬਾਅਦ ਜੀਵਰਾਜ ਮਹਾਤਮਾ ਗਾਂਧੀ ਦੇ ਨਿੱਜੀ ਡਾਕਟਰ ਬਣੇ ਅਤੇ ਉਹਨਾਂ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲਿਆ।[1] ਮਹਾਤਮਾ ਗਾਂਧੀ ਦੇ ਸੱਤਿਆਗ੍ਰਿਹ ਅੰਦੋਲਨ ਵਿੱਚ ਭਾਗ ਲੈਣ ਕਾਰਨ ਉਹ ਦੋ ਵਾਰ ਜੇਲ ਵਿੱਚ ਵੀ ਗਏ (1938 ਅਤੇ 1942 ਵਿੱਚ)।

ਹਵਾਲੇਸੋਧੋ

ਬਾਹਰੀ ਲਿੰਕਸੋਧੋ