ਜੀ. ਕੇ. ਸਿੰਘ ਧਾਲੀਵਾਲ

ਜੀ. ਕੇ. ਸਿੰਘ ਧਾਲੀਵਾਰ (ਜਨਮ 17 ਜੂਨ, 1957) ਭਾਰਤੀ ਪ੍ਰਸ਼ਾਸਕੀ ਸੇਵਾ ਦਾ ਅਫਸਰ ਹੈ ਜੋ ਹੁਣ ਬਤੌਰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਹੈ। ਜੀ ਕੇ ਸਿੰਘ ਦਾ ਜਨਮ ਸੁਖਦੇਵ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਸੁਲੱਖਣੀ ਕੁੱਖੋ ਪਿੰਡ ਜਲਵਾਨ ਜ਼ਿਲ੍ਹਾ ਸੰਗਰੁਰ ਵਿੱਖੇ ਹੋਇਆ।[1] ਉਹਨਾਂ ਨੇ 1986 ਬੈਚ ਵਿੱਚ ਪੰਜਾਬ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ ਅਤੇ ਬਾਅਦ ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰ ਭਾਰਤੀ ਪ੍ਰਸ਼ਾਸਕੀ ਸੇਵਾ ਵਿੱਚ ਤਰੱਕੀ ਦਿੱਤੀ। ਆਪ ਪੇੰਡੂ ਵਿਕਾਸ ਸੰਸਥਾਨ ਜਲਵਾਨਾ ਦਾ ਮੌਢੀ ਮੈਂਬਰ ਵੀ ਹਨ।[2] ਆਪ ਨੇ ਪੱਛੜਿਆ ਇਲਾਕਿਆ ਵਾਸਤੇ ਬਹਤੁ ਸਾਰੇ ਕੰਮ ਕੀਤੇ ਹਨ ਆਪ ਨੇ ਸਰਵੱਤ ਦਾ ਭਲਾ ਟਰਸ ਵੀ ਚਲਾਇਆ ਜਾ ਰਿਹਾ ਹੈ।[3] ਆਪ ਨੇ ਵਿਸ਼ੇਸ਼ ਲੋੜਾ ਵਾਲੇ ਲੋਕਾਂ ਵਾਸਤੇ ਵੀ ਵਿਸ਼ੇਸ਼ ਕੰਮ ਕੀਤਾ ਹੈ। ਲੇਖਕ ਆਪ ਲਗਾਤਾਰ ਪੰਜਾਬ ਨਾਲ ਸਬੰਧਤ ਮਸਲਿਆ ਬਾਰੇ ਰੋਜ਼ਾਨ ਅਖ਼ਬਾਰ ਵਿੱਚ ਲਿਖਦੇ ਆ ਰਹੇ ਹਨ।

ਗੋਪਾਲ ਕ੍ਰਿਸ਼ਨ ਸਿੰਘ ਧਾਲੀਵਾਲ
ਵਿਰਾਸਤ-ਏ-ਖਾਲਸਾ ਦਾ ਉਦਘਾਟਨ ਸਮੇਂ
ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ
ਦਫ਼ਤਰ ਸੰਭਾਲਿਆ
4 ਅਗਸਤ, 2016
ਤੋਂ ਪਹਿਲਾਂਸੁਖਜੀਤ ਸਿੰਘ ਬੈਂਸ
ਡੀ. ਜੀ. ਐਸ. ਈ
ਦਫ਼ਤਰ ਵਿੱਚ
29 ਜੂਨ, 2014 – 26 ਦਸੰਬਰ, 2014
ਤੋਂ ਪਹਿਲਾਂਅੰਜਲੀ ਭਾਵੜਾ
ਤੋਂ ਬਾਅਦਪਰਦੀਪ ਅਗਰਵਾਲ ਞ
ਡਿਪਟੀ ਕਮਿਸ਼ਨਰ ਪਟਿਆਲਾ
ਦਫ਼ਤਰ ਵਿੱਚ
20 ਅਪਰੈਲ, 2012 – 23 ਮਈ, 2014
ਤੋਂ ਪਹਿਲਾਂਵਿਕਾਸ ਗਰਗ
ਤੋਂ ਬਾਅਦਵਰੂਨ ਰੂਜਮ
ਡਿਪਟੀ ਕਮਿਸ਼ਨਰ ਰੋਪੜ
ਦਫ਼ਤਰ ਵਿੱਚ
3 ਅਪਰੈਲ, 2011 – 19 ਅਪਰੈਲ, 2012
ਤੋਂ ਪਹਿਲਾਂਅਰੁਨਜੀਤ ਸਿੰਘ ਮਿਗਲਾਨੀ
ਤੋਂ ਬਾਅਦਪਰਦੀਪ ਅਗਰਵਾਲ
ਨਿੱਜੀ ਜਾਣਕਾਰੀ
ਜਨਮ (1957-06-17) ਜੂਨ 17, 1957 (ਉਮਰ 66)
ਜਲਵਾਨਾ, ਪੰਜਾਬ, ਭਾਰਤ
ਕੌਮੀਅਤਭਾਰਤੀ
ਜੀਵਨ ਸਾਥੀਨੀਲ ਕਮਲ ਕੌਰ
ਬੱਚੇਰੋਹਨ ਬੀਰ, ਕੰਵਰ ਪ੍ਰਤਾਪ ਬੀਰ
ਰਿਹਾਇਸ਼ਚੰਡੀਗੜ੍ਹ
ਪੇਸ਼ਾਭਾਰਤੀ ਪ੍ਰਸ਼ਾਸਕੀ ਸੇਵਾ

ਹਵਾਲੇ ਸੋਧੋ

  1. "G.K Singh posted as Director of Rural Development and Panchayats Department". Archived from the original on 2016-09-20. Retrieved 2017-11-25. {{cite web}}: Unknown parameter |dead-url= ignored (help)
  2. "Official Website of Village Development Council, Jalwana". Archived from the original on 2013-12-16. Retrieved 2017-11-25. {{cite web}}: Unknown parameter |dead-url= ignored (help)
  3. Sarbat Da Bhala Blog