ਜੁਲਫ਼ੀਆ (ਸਿਰਿਲਿਕ ਵਿੱਚ: Зульфия, ਪੂਰਾ ਨਾਂ ਜੁਲਫ਼ੀਆ ਇਸਰੋਇਲੋਵਾ, 14 ਮਾਰਚ 1915–23 ਅਗਸਤ 1996,[1] ਤਾਸਕੰਦ) ਇੱਕ ਉਜਬੇਕ ਲੇਖਕ ਸੀ। ਉਹਦੇ ਨਾਂ 'ਜੁਲਫ਼ੀਆ' ਦਾ ਸਰੋਤ ਗ੍ਰੀਕ ਨਾਂ 'ਸੋਫੀਆ' ਹੈ ਜਿਸਦਾ ਅਰਥ 'ਸਿਆਣਪ' ਹੈ। ਜੁਲਫ਼ੀਆ ਤਾਸ਼ਕੰਦ ਵਿੱਚ ਇੱਕ ਕਾਰੀਗਰ ਪਰਿਵਾਰ ਵਿੱਚੋਂ ਸੀ। ਉਸ ਦੀ ਪਹਿਲੀ ਕਵਿਤਾ ਉਜ਼ਬੇਕ ਅਖਬਾਰ ਇਸ਼ਚੀ (Ishchi) ਵਿੱਚ 17 ਜੁਲਾਈ 1931 ਨੂੰ ਪ੍ਰਕਾਸ਼ਿਤ ਹੋਈ ਸੀ।

ਜੁਲਫ਼ੀਆ
Зульфия.jpg
ਜਨਮ: 14 ਮਾਰਚ 1915
ਤਾਸਕੰਦ, ਰੂਸੀ ਸਲਤਨਤ
ਮੌਤ:23 ਅਗਸਤ 1996
ਤਾਸਕੰਦ, ਉਜਬੇਕਿਸਤਾਨ
ਕਾਰਜ_ਖੇਤਰ:ਕਵਿਤਰੀ
ਰਾਸ਼ਟਰੀਅਤਾ:ਸੋਵੀਅਤ ਯੂਨੀਅਨ, ਉਜਬੇਕਿਸਤਾਨ
ਭਾਸ਼ਾ:ਉਜਬੇਕੀ ਅਤੇ ਰੂਸੀ
ਕਾਲ:20ਵੀਂ ਸਦੀ
ਵਿਧਾ:ਕਵਿਤਾ
ਵਿਸ਼ਾ:ਸਮਾਜਵਾਦ
ਸਾਹਿਤਕ ਲਹਿਰ:ਸਮਾਜਵਾਦੀ ਯਥਾਰਥਵਾਦ

ਹਵਾਲੇਸੋਧੋ