ਜੇਰੋਮ ਜੀਨੇ
ਜੇਰੋਮ ਜੀਨੇ ਫਰਾਂਸ ਦਾ ਇੱਕ ਫੈਨਸਿੰਗ ਖਿਡਾਰੀ ਹੈ। ਉਹ ਏਪੇ ਈਵੈਂਟ ਖੇਡਦਾ ਹੈ। ਉਸ ਨੇ 2004 ਅਤੇ 2008 ਦੀਆਂ ਉਲੰਪਿਕ ਖੇਡਾਂ ਵਿੱਚ ਟੀਮ ਵਿੱਚ ਸੋਨ ਤਗਮਾ ਜਿੱਤਿਆ ਸੀ।[3]
ਨਿੱਜੀ ਜਾਣਕਾਰੀ | |||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | Fort-de-France, Martinique | 26 ਜਨਵਰੀ 1977||||||||||||||||||||||||||||||||||||||||
ਖੇਡ | |||||||||||||||||||||||||||||||||||||||||
ਖੇਡ | ਫੈਨਸਿੰਗ | ||||||||||||||||||||||||||||||||||||||||
Medal record
|
ਉਸ ਦਾ ਭਰਾ ਫੈਬਰਿਕ ਜੀਨੇ ਵੀ ਫੈਨਸਿੰਗ ਦਾ ਖਿਡਾਰੀ ਹੈ।
ਹਵਾਲੇ ਸੋਧੋ
- ↑ "Olympics Statistics: Jérôme Jeannet". databaseolympics.com. Retrieved 2012-06-04.
- ↑ "Jérôme Jeannet Olympic Results". sports-reference.com. Archived from the original on 2009-06-10. Retrieved 2012-06-04.
{{cite web}}
: Unknown parameter|dead-url=
ignored (|url-status=
suggested) (help) - ↑ http://www.fie.ch/Competitions/FencerDetail.aspx?param=94E990C641E8951A561113DF2D9C16C5