ਮੁੱਖ ਮੀਨੂ ਖੋਲ੍ਹੋ

ਜੋਜ਼ਫ਼ ਕੋਨਰਾਡ (ਜਨਮ ਸਮੇਂ: ਜੋਜ਼ਫ਼ ਥਿਓਡਰ ਕੋਨਰਾਡ ‪ਨਾਲੇਜ਼ ਕਰਜੀਨੀਓਵਸਕੀ[1] ; 3 ਦਸੰਬਰ 1857 – 3 ਅਗਸਤ 1924) ਪੋਲਿਸ਼ ਲੇਖਕ ਸੀ ਜਿਸਨੇ ਇੰਗਲੈਂਡ ਵਿੱਚ ਜਾ ਵੱਸਣ ਤੋਂ ਬਾਅਦ ਅੰਗਰੇਜ਼ੀ ਵਿੱਚ ਗਲਪ ਰਚਨਾ ਕੀਤੀ। 1886 ਵਿੱਚ 28 ਸਾਲ ਦੀ ਉਮਰ ਵਿੱਚ ਉਸਨੂੰ ਬਰਤਾਨਵੀ ਨਾਗਰਿਕਤਾ ਮਿਲ ਗਈ ਸੀ।[2] ਐਪਰ ਉਹ ਹਮੇਸ਼ਾ ਆਪਣੇ ਆਪ ਨੂੰ ਪੋਲ ਸਮਝਦਾ ਸੀ,ਅਤੇ ਕੁਝ ਆਲੋਚਕਾਂ ਦੁਆਰਾ ਰੂਸੀ ਨਾਵਲਕਾਰਾਂ ਨਾਲ ਸਲਾਵ ਲੇਖਕ ਵਜੋਂ ਜੋੜੇ ਜਾਣ ਤੇ ਨਾਰਾਜ਼ ਹੁੰਦਾ ਸੀ।[3] ਕੋਨਰਾਡ ਨੂੰ ਅੰਗਰੇਜ਼ੀ ਦਾ ਮਹਾਨ ਨਾਵਲਕਾਰ ਗਿਣਿਆ ਜਾਂਦਾ ਸੀ।[4]

ਜੋਜ਼ਫ਼ ਕੋਨਰਾਡ
Joseph Conrad.PNG
1904
ਜਨਮਜੋਜ਼ਫ਼ ਥਿਓਡਰ ਕੋਨਰਾਡ ਕਰਜੀਨੀਓਵਸਕੀ
3 ਦਸੰਬਰ 1857
ਬੇਰਦੀਚੇਵ, ਕੀਵ ਗੋਵਰਨੇਟ, ਰੂਸੀ ਸਲ੍ਤਨਤ
ਮੌਤ3 ਅਗਸਤ 1924
ਬਿਸੋਪਸਬੂਰਨ, ਇੰਗਲੈਂਡ
Resting placeਕੈਂਟਰਬਰੀ ਕਬਰਸਤਾਨ, ਕੈਂਟਰਬਰੀ
ਪੇਸ਼ਾਨਾਵਲਕਾਰ, ਨਿੱਕੀ ਕਹਾਣੀ ਲੇਖਕ
ਸਾਥੀਜੈਸੀ ਜਾਰਜ
ਬੱਚੇਬੋਰੀਸ, ਜਾਨ
ਦਸਤਖ਼ਤ
Joseph Conrad signature 1925.svg

ਰਚਨਾਵਾਂਸੋਧੋ

ਇਹ ਵੀ ਦੇਖੋਸੋਧੋ

ਹਵਾਲੇਸੋਧੋ