ਜੋਨਿਸ ਪਾਰੀਅਤ
ਜੋਨਿਸ ਪਾਰੀਅਤ,(ਅੰਗਰੇਜ਼ੀ) Janice Pariat (ਹਿੰਦੀ: जेनिस पारिअत)ਇੱਕ ਭਾਰਤੀ ਕਵਿੱਤਰੀ ਅਤੇ ਲੇਖਕ ਹੈ।ਉਹ ਅੰਗ੍ਰੇਜ਼ੀ ਵਿੱਚ ਲਿਖਦੀ ਹੈ।ਜੋਨਿਸ ਦਾ ਜਨਮ ਆਸਾਮ ਵਿੱਚ ਹੋਇਆ ਅਤੇ ਉਹ ਸ਼ਿਲਾਂਗ,ਮੇਘਾਲਿਆ ਵਿੱਚ ਵੱਡੀ ਹੋਈ।[1][2]
ਜੋਨਿਸ ਪਾਰੀਅਤ (Janice Pariat) | |
---|---|
ਜਨਮ | ਜੋਰਹਟ , ਆਸਾਮ |
ਕਿੱਤਾ | ਲੇਖਕ, ਕਵੀ |
ਭਾਸ਼ਾ | ਅੰਗ੍ਰੇਜ਼ੀ |
ਪ੍ਰਮੁੱਖ ਕੰਮ | ਬੋਟਸ ਆਨ ਦਾ ਲੈਂਡ |
ਵੈੱਬਸਾਈਟ | |
www |
ਉਸਦੀਆਂ ਛੋਟੀਆਂ ਕਹਾਣੀਆਂ ਦੀ ਕਿਤਾਬ ਬੋਟਸ ਆਨ ਦਾ ਲੈਂਡ (ਰੈਂਡਮ ਹਾਊਸ ਇੰਡੀਆ,ਨਵੀਂ ਦਿੱਲੀ 2012),[3] ਨੂੰ ਅੰਗ੍ਰੇਜ਼ੀ ਭਾਸ਼ਾ ਲਈ ਸਾਹਿਤ ਅਕਾਦਮੀ ਯੁਵਕ ਲੇਖਕ ਪੁਰਸਕਾਰ 2013 ਦਿੱਤਾ ਗਿਆ ਸੀ।[4][5] ਜੋਨਿਸ ਪਾਰੀਅਤ ਮੇਘਾਲਿਆ ਦੀ ਪਹਿਲੀ ਲੇਖਕ ਹੈ ਜਿਸਨੂੰ ਸਾਹਿਤ ਅਕਾਦਮੀ ਅਵਾਰਡ ਵੀ ਪ੍ਰਾਪਤ ਹੋਇਆ[2]
ਜੀਵਨ
ਸੋਧੋਜੋਨਿਸ ਪਾਰੀਅਤ ਦਾ ਜਨਮ ਜੋਰਹਟ, ਆਸਾਮ ਵਿਖੇ ਹੋਇਆ ਪਰ ਉਹ ਸ਼ਿਲਾਂਗ,ਮੇਘਾਲਿਆ ਅਤੇ ਆਸਾਮ ਦੇ ਚਾਹ ਦੇ ਬਾਗਾਂ ਦੀਆਂ ਵਾਦੀਆਂ ਵਿੱਚ ਪਲ ਕੇ ਵੱਡੀ ਹੋਈ।[1][1][2][6] ਉਸਨੇ ਸੇਂਟ ਸਟੀਫ਼ਨ ਕਾਲਜ ਦਿੱਲੀ ਤੋਂ ਬੀ.ਏ.ਦੀ ਡਿਗਰੀ ਪ੍ਰਾਪਤ ਕੀਤੀ ਅਤੇ ਯੂਨੀਵਰਸਟੀ ਆਫ਼ ਲੰਦਨ ਐਸ.ਓ.ਏ.ਐਸ ਤੋਂ ਇਤਿਹਾਸ ਅਤੇ ਪੁਰਾਤਤਾਤਵ ਦੀ ਡਿਗਰੀ ਹਾਸਲ ਕੀਤੀ।[1]
ਉਹ ਇੱਕ ਆਨ ਲਾਈਨ ਸਾਹਿਤਕ ਪਰਚੇ ਪਾਇਰਤਾ ਦੀ ਸੰਪਾਦਕ ਵੀ ਹੈ।[7] ਉਸਦੀਆਂ ਲਿਖਤਾਂ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਹਿਤਕ ਪਰਚਿਆਂ ਵਿੱਚ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ।[1][8] The Caravan[9] .[10]
ਗਲਪ
ਸੋਧੋ- ਸੀ ਹਾਰਸ : ਨਾਵਲ , ਰੈਂਡਮ ਹਾਊਸ ਇੰਡੀਆ,ਨਵੀਂ ਦਿੱਲੀ, 2014. ISBN 978-8-184-00668-1
- ਬੋਟਸ ਆਨ ਦਾ ਲੈਂਡ: ਛੋਟੀਆਂ ਕਹਾਣੀਆਂ ਦਾ ਸੰਗ੍ਰਿਹ , ਰੈਂਡਮ ਹਾਊਸ ਇੰਡੀਆ,ਨਵੀਂ ਦਿੱਲੀ, 2012. ISBN 978-8-184-00074-0
ਕਵਿਤਾ
ਸੋਧੋ- The Yellow Nib Modern English Poetry by Indians Archived 3 December 2013[Date mismatch] at the Wayback Machine. (Sudeep Sen ed.), Seamus Heaney Centre for Poetry, Queen's University Belfast, 2011 .
- Kavi Kala: The Visual Poetry Project (Madness Manali ed.), Cinnamon Teal Print and Publishing, Goa, 2010. ISBN 978-93-80151-79-3
ਤਸਵੀਰਾਂ
ਸੋਧੋਜੋਨਿਸ ਪਾਰੀਅਤ ਚੰਡੀਗੜ੍ਹ ਸਾਹਿਤ ਸਮੇਲਨ 2016 ਵਿਖੇ
-
ਜੋਨਿਸ ਪਾਰੀਅਤਪੁਸਤਕ ਰਲੀਜ਼ ਸਮਾਰੋਹ ਸਮੇਂ 2012
-
ਚੰਡੀਗੜ੍ਹ ਸਾਹਿਤ ਸਮੇਲਨ 2016
-
ਚੰਡੀਗੜ੍ਹ ਸਾਹਿਤ ਸਮੇਲਨ 2016
-
ਚੰਡੀਗੜ੍ਹ ਸਾਹਿਤ ਸਮੇਲਨ 2016
ਹਵਾਲੇ
ਸੋਧੋ- ↑ 1.0 1.1 1.2 1.3 1.4 1.5 1.6 1.7 Rao Chaini, Sanjitha (15 October 2012). "A Tale Can Be Told In Many Ways" Archived 7 April 2014[Date mismatch] at the Wayback Machine., Business World. Retrieved 30 August 2013.
- ↑ 2.0 2.1 2.2 2.3 Staff writer (31 August 2013). "Honoured, says State's 1st Sahitya awardee in English". Eastern Chronicle. Retrieved 31 August 2013.
- ↑ Narajan, Manjula (6 October 2012). "Review: Boats on Land" Archived 4 August 2013[Date mismatch] at the Wayback Machine.. Hindustan Times. Retrieved 30 August 2013.
- ↑ Sahitya Akademi Press Release (23 August 2013). Retrieved 30 August 2013.
- ↑ "Crossword Book Award Winners 2013" Archived 19 December 2013[Date mismatch] at the Wayback Machine. (6 December 2013). Retrieved 29 December 2013.
- ↑ 6.0 6.1 Singh Vasudev, Ruchi (19 March 2013). "Of Vignettes and Voices" Archived 21 August 2014[Date mismatch] at the Wayback Machine.. AVE Weekly Newsletter of The Assam Valley School. Retrieved 30 August 2013.
- ↑ Kaur, Karanjeet (26 October 2012). "Around Town". TimeOut Delhi. Retrieved 30 August 2013.
- ↑ Shutapa, Paul (2 December 2012). "Fantastical stories from a faraway land" Archived 15 March 2016[Date mismatch] at the Wayback Machine.. The New Indian Express. Retrieved 30 August 2013.
- ↑ Pariat, Janice (1 September 2012). "Boats on Land". . Retrieved 30 August 2013.
- ↑ Confortin, Emanuele (30 December 2012). "In edicola: Internazionale dedica un numero alla narrativa indiana". indika. Retrieved 30 August 2013.