ਜੌਨ ਸਟਾਈਨਬੈੱਕ
ਅਮਰੀਕੀ ਲੇਖਕ
(ਜੌਨ ਸਟਾਈਨਬੈਕ ਤੋਂ ਮੋੜਿਆ ਗਿਆ)
ਜਾਹਨ ਅਰਨੈਸਟ ਸਟੇਨਬੈਕ, ਜੂਨੀਅਰ (27 ਫਰਵਰੀ 1902 – 20 ਦਸੰਬਰ 1968) ਅਮਰੀਕੀ ਲੇਖਕ ਸੀ। ਉਹ ਪਲਿਤਜ਼ਰ ਪੁਰਸਕਾਰ-ਜੇਤੂ ਨਾਵਲ ਦ ਗ੍ਰੇਪਸ ਆਫ਼ ਰੈਥ (1939), ਈਸਟ ਆਫ਼ ਐਡਨ (1952) ਅਤੇ ਛੋਟੇ ਨਾਵਲ ਆਫ਼ ਮਾਈਸ ਐਂਡ ਮੈੱਨ (1937) ਕਰਕੇ ਮਸ਼ਹੂਰ ਹੈ। ਸੋਲਾਂ ਨਾਵਲਾਂ, ਛੇ ਗ਼ੈਰ-ਗਲਪੀ ਕਿਤਾਬਾਂ, ਅਤੇ ਪੰਜ ਕਹਾਣੀ ਸੰਗ੍ਰਿਹਾਂ, ਕੁੱਲ ਮਿਲਾਕੇ ਸਤਾਈ ਕਿਤਾਬਾਂ ਦੇ ਲੇਖਕ ਵਜੋਂ ਸਟੇਨਬੈਕ ਨੂੰ 1962 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਮਿਲਿਆ।
ਜਾਹਨ ਸਟੇਨਬੈਕ | |
---|---|
ਜਨਮ | ਜਾਹਨ ਅਰਨੈਸਟ ਸਟੇਨਬੈਕ, ਜੂਨੀਅਰ 27 ਫਰਵਰੀ 1902 ਸਾਲੀਨਸ, ਕੈਲੀਫ਼ੋਰਨੀਆ |
ਮੌਤ | 20 ਦਸੰਬਰ 1968 (ਉਮਰ 66) ਨਿਊ ਯਾਰਕ ਸਿਟੀ, ਯੂਨਾਇਟਡ ਸਟੇਟਸ |
ਪੇਸ਼ਾ | ਨਾਵਲਕਾਰ, ਕਹਾਣੀਕਾਰ, ਜੰਗ ਪੱਤਰਕਾਰ |
ਪੁਰਸਕਾਰ | ਗਲਪ ਲਈ ਪਲਿਤਜ਼ਰ ਪੁਰਸਕਾਰ (1940) ਸਾਹਿਤ ਲਈ ਨੋਬਲ ਪੁਰਸਕਾਰ (1962) |
ਦਸਤਖ਼ਤ | |
ਉਹ ਆਪਣੇ ਕਾਮਿਕ ਨਾਵਲਾਂ ਟੋਰਟੀਲਾ ਫਲੈਟ (1935) ਅਤੇ ਕੈਨਰੀ ਰੋਅ (1945), ਬਹੁ-ਪੀੜ੍ਹੀ ਦੇ ਮਹਾਂਕਾਵਿਕ ਨਾਵਲ ਈਸਟ ਆਫ਼ ਈਡਨ (1952), ਅਤੇ ਨਾਵਲ ਚੂਹੇ ਅਤੇ ਆਦਮੀ (1937) ਅਤੇ ਰੈੱਡ ਪੋਨੀ (1937) ਲਈ ਵਿਸ਼ਵ-ਪ੍ਰਸਿੱਧ ਹੈ। ਪੁਲਿਟਜ਼ਰ ਪੁਰਸਕਾਰ-ਜੇਤੂ ਕਹਿਰ ਦੇ ਅੰਗੂਰ(1939)[2] ਸਟਾਈਨਬੈਕ ਦਾ ਸ਼ਾਹਕਾਰ ਅਤੇ ਅਮਰੀਕੀ ਸਾਹਿਤਕ ਕੈਨਨ ਦਾ ਹਿੱਸਾ ਮੰਨਿਆ ਜਾਂਦਾ ਹੈ।[3] ਪ੍ਰਕਾਸ਼ਤ ਹੋਣ ਤੋਂ ਬਾਅਦ ਦੇ ਪਹਿਲੇ 75 ਸਾਲਾਂ ਵਿੱਚ, ਇਸ ਦੀਆਂ 14 ਮਿਲੀਅਨ ਕਾਪੀਆਂ ਵਿਕੀਆਂ।[4]
ਹਵਾਲੇ
ਸੋਧੋ- ↑
ਸਵੀਡਿਸ਼ ਅਕੈਡਮੀ ਨੇ ਦ ਗ੍ਰੇਪਸ ਆਫ਼ ਰੈਥ ਅਤੇ ਦ ਵਿੰਟਰ ਆਫ਼ ਅਵਰ ਡਿਸਕੋਨਟੈਂਟ ਵਧੇਰੇ ਪਸੰਦੀਦਾ ਗਰਦਾਨਿਆ।
"The Nobel Prize in Literature 1962: Presentation Speech by Anders Österling, Permanent Secretary of the Swedish Academy". NobelPrize.org. Retrieved April 21, 2008. - ↑ "Novel". The Pulitzer Prizes. Archived from the original on ਅਗਸਤ 21, 2008.
- ↑ Bryer, R. Jackson (1989). Sixteen Modern American Authors, Volume 2. Durham, NC: Duke University Press. p. 620. ISBN 978-0822310181.
- ↑ Chilton, Martin. "The Grapes of Wrath: 10 surprising facts about John Steinbeck's novel". Telegraph (London). Archived from the original on ਦਸੰਬਰ 13, 2014. Retrieved ਦਸੰਬਰ 6, 2014.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |