ਟਿੰਟਰਨ ਐਬੇ (ਵੇਲਜ਼ੀ: Abaty Tyndyrn) ਦੀ ਬੁਨਿਆਦ ਚੇਪਸਟੋ ਦੇ ਲਾਰਡ, ਵਾਲਟਰ ਡੇ ਕਲੇਅਰ ਨੇ 9 ਮਈ 1131 ਨੂੰ ਰੱਖੀ ਸੀ। ਇਹ ਵੇਈ ਨਦੀ ਦੇ ਵੇਲਸ਼ ਤੱਟ ਤੇ ਮਾਨਮਾਊਥਸਇਰ ਦੇ ਟਿੰਟਰਨ ਪਿੰਡ ਵਿੱਚ ਸਥਿਤ ਹੈI

ਟਿੰਟਰਨ ਐਬੇ
Tintern Abbey and Courtyard.jpg
Monastery information
ਸੰਪਰਦਾਸਿਸਟਰੀਸੀਅਨ
ਸਥਾਪਨਾ1131
ਮਨਸੂਖ1536
People
ਬਾਨੀਵਾਲਟਰ ਡੇ ਕਲੇਅਰ
Site
ਸਥਿਤੀਟਿੰਟਰਨ, ਮਾਨਮਾਊਥਸਇਰ, ਵੇਲਸ਼
Coordinates51°41′49″N 2°40′37″W / 51.697°N 2.677°W / 51.697; -2.677ਗੁਣਕ: 51°41′49″N 2°40′37″W / 51.697°N 2.677°W / 51.697; -2.677