ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ

ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ (English: Toronto District School Board}; TDSB/ਟੀਡੀਐੱਸਬੀ; 1999 ਤੋਂ ਪਹਿਲਾਂ ਇੰਗਲਿਸ਼-ਲੈਂਗਵਿਜ ਪਬਲਿਕ ਡਿਸਟ੍ਰਿਕਟ ਸਕੂਲ ਬੋਰਡ ਨੰ. 12 ਆਖਿਆ ਜਾਂਦਾ ਸੀ[4]) ਟੋਰਾਂਟੋ, ਉਂਟਾਰੀਓ, ਕੈਨੇਡਾ ਦਾ ਅੰਗਰੇਜ਼ੀ-ਭਾਸ਼ਾਈ ਪਬਲਿਕ ਅਤੇ ਧਰਮ-ਨਿਰਪੱਖ ਸਕੂਲੀ ਬੋਰਡ ਹੈ ਇਹਦਾ ਸਦਰ ਮੁਕਾਮ ਨੌਰਥ ਯੌਰਕ ਵਿਖੇ ਹੈ।[5] ਇਹ ਕੈਨੇਡਾ ਦਾ ਸਭ ਤੋਂ ਵੱਡਾ ਅਤੇ ਉੱਤਰੀ ਅਮਰੀਕਾ ਦਾ ਚੌਥਾ ਸਭ ਤੋਂ ਵੱਡਾ ਸਕੂਲੀ ਬੋਰਡ ਹੈ।

ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ
Toronto District School Board Logo.svg
ਕਿਸਮ ਅਤੇ ਸਥਿਤੀ
ਸਥਾਪਤ1 ਜਨਵਰੀ, 1998
(7 ਬੋਰਡਾਂ ਦੇ ਰਲਾਅ ਰਾਹੀਂ)
ਦੇਸ਼ਕੈਨੇਡਾ
ਸਥਿਤੀ5050 ਯੌਙ ਸਟ੍ਰੀਟ, ਟੋਰਾਂਟੋ, ਉਂਟਾਰੀਓ, M2N 5N8
ਜ਼ਿਲ੍ਹੇ ਦੀ ਜਾਣਕਾਰੀ
ਸੁਪਰਡੈਂਟ20 (ਖੇਤਰ)
2 (Alternative and Adult programs)
ਸਕੂਲ451 ਮੁਢਲੇ ਸਕੂਲ
105 ਹਾਈ ਸਕੂਲ
5 ਬਾਲਗ ਸਿੱਖਿਆ ਸਕੂਲ[1]
ਬਜਟ~CA$3 ਬਿਲੀਅਨ (2016-2017)[2]
ਵਿਦਿਆਰਥੀ ਅਤੇ ਅਮਲਾ
ਵਿਦਿਆਰਥੀ188,304 ਮੁਢਲੇ ਵਿਦਿਆਰਥੀ
87,273 ਹਾਈ ਸਕੂਲ ਵਿਦਿਆਰਥੀ
14,000 ਬਾਲਗ ਵਿਦਿਆਰਥੀ[3]
ਹੋਰ ਜਾਣਕਾਰੀ
ਬੋਰਡ ਮੁਖੀਰੌਬਿਨ ਪਿਲਕੀ
ਸਿੱਖਿਆ ਹਦਾਇਤਕਾਰਜੂਨ ਮੈਲੌਇ
ਚੁਣੇ ਹੋਏ ਟਰੱਸਟੀ22
ਵਿਦਿਆਰਥੀ ਟਰੱਸਟੀ2
ਵੈੱਬਸਾਈਟwww.tdsb.on.ca
ਬੋਰਡ ਦਾ ਸਦਰ ਮੁਕਾਮ

ਹਵਾਲੇ ਸੋਧੋ

  1. "Facts and Figures". Toronto District School Board. Archived from the original on 2013-05-22. Retrieved 2006-06-08. {{cite web}}: Unknown parameter |dead-url= ignored (|url-status= suggested) (help)
  2. http://www.tdsb.on.ca/AboutUs/BusinessServices/BudgetsandFinancialStatements/201617Budget.aspx
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named budget-2004-2005
  4. "Ontario Regulation 107/08". e-Laws. Government of Ontario. Retrieved 15 April 2014.
  5. "5050_2.gif Archived 2011-07-06 at the Wayback Machine.." () Toronto District School Board. Retrieved on March 12, 2011.

ਬਾਹਰਲੇ ਜੋੜ ਸੋਧੋ