ਡਾਨ ਕਾਰਲੋਸ (ਜਰਮਨ: Don Karlos, Infant von Spanien[1][2]) ਫਰੈਡਰਿਕ ਸ਼ਿੱਲਰ ਦਾ ਪੰਜ ਅੰਕਾਂ ਵਿੱਚ ਲਿਖਿਆ ਇੱਕ ਇਤਹਾਸਕ ਦੁਖਾਂਤ ਨਾਟਕ ਹੈ। ਇਹ 1783 ਅਤੇ 1787 ਦਰਮਿਆਨ ਲਿਖਿਆ ਗਿਆ ਸੀ ਅਤੇ 1787 ਵਿੱਚ ਹੈਮਬਰਗ ਵਿੱਚ ਪਹਿਲੀ ਵਾਰ ਖੇਡਿਆ ਗਿਆ ਸੀ। ਇਹਦਾ ਟਾਈਟਲ ਪਾਤਰ ਕਾਰਲੋਸ, ਆਸਟਰੀਆ ਦਾ ਰਾਜਕੁਮਾਰ ਹੈ ਅਤੇ ਨਾਟਕ ਮੋਟੇ ਤੌਰ 'ਤੇ 16ਵੀਂ ਸਦੀ ਵਿੱਚ ਸਪੇਨ ਦੇ ਬਾਦਸ਼ਾਹ ਫਿਲਿਪ ਦੂਜਾ ਦੀ ਹਕੂਮਤ ਅਧੀਨ ਵਾਪਰੀਆਂ ਇਤਹਾਸਕ ਘਟਨਾਵਾਂ ਦੇ ਦੁਆਲੇ ਬੁਣਿਆ ਗਿਆ ਹੈ।

ਡਾਨ ਕਾਰਲੋਸ
ਡਾਨ ਕਾਰਲੋਸ, ਲੀਪਜ਼ਿਗ, 1787
ਲੇਖਕਫਰੈਡਰਿਕ ਸ਼ਿੱਲਰ
ਪਾਤਰਕਾਰਲੋਸ, ਆਸਟਰੀਆ ਦਾ ਰਾਜਕੁਮਾਰ
ਸਪੇਨ ਦਾ ਬਾਦਸ਼ਾਹ ਫਿਲਿਪ ਦੂਜਾ
ਅਲਬਾ ਦਾ ਡਿਊਕ
ਵਾਲੋਏਸ ਦੀ ਏਲਿਸਾਬੇਥ
ਏਬੋਲੀ ਦੀ ਰਾਜਕੁਮਾਰੀ
ਪੋਸਾ ਦਾ ਮਾਰਕੁਇਸ
ਮੂਲ ਭਾਸ਼ਾਜਰਮਨ
ਵਿਸ਼ਾਡਾਨ ਕਾਰਲੋਸ ਅਤੇ ਉਸ ਦੇ ਪਿਤਾ ਬਾਦਸ਼ਾਹ ਫਿਲਿਪ ਦੂਜੇ ਦਾ ਆਪਸੀ ਟਕਰਾ
ਵਿਧਾਇਤਹਾਸਕ ਡਰਾਮਾ
ਸੈੱਟਿੰਗਸਪੇਨ ਦੀ ਇੱਕ ਅਦਾਲਤ

ਹਵਾਲੇ

ਸੋਧੋ
  1. Schiller replaced the Portuguese spelling "Dom" with the Spanish "Don" in 1801, after Christoph Martin Wieland had made him aware of the difference.
  2. Thiel, Luzia. Freundschafts-Konzeptionen im späten 18. Jahrhundert: Schillers "Don Karlos" und Hölderlins "Hyperion". Würzburg: Königshausen & Neumann, 2004, ISBN 978-3-8260-2744-4, p. 15.