ਡਿਆਨਾ ਇਲਾਮ

ਨਾਰੀਵਾਦੀ ਲੇਖਿਕਾ

ਡਿਆਨਾ ਮਿਸ਼ੇਲ ਇਲਾਮ ਦਾ ਜਨਮ 17 ਅਪ੍ਰੈਲ, 1958 ਨੂੰ ਰਿਵਰਸਾਇਡ, ਕੈਲੀਫੋਰਨੀਆ ਵਿੱਚ ਹੋਇਆ। ਇਲਾਮ ਪਿਤਾ ਡਗਲਸ ਬ੍ਰੈਡਲੇ ਅਤੇ ਮਾਤਾ, ਲੇਸਲੀ ਜੇ. (ਪਾਰਮਨ) ਇਲਾਮ ਦੀ ਧੀ ਸੀ। .[ਹਵਾਲਾ ਲੋੜੀਂਦਾ] ਇਲਾਮ ਇੱਕ ਨਾਰੀਵਾਦੀ ਲੇਖਕ ਹੈ ਉਹ ਫੇਮੀਨਿਜ਼ਮ ਐਂਡ ਡੀਕਨਸਟ੍ਰਕਸ਼ਨ: ਮਿਸ ਇਨ ਅਬੀਮੇ (1994),[1] ਰੋਮਾਂਸਿੰਗ, ਪੋਸਟ-ਮਾਡਰਨ (1992) ਦੀ ਲੇਖਕ ਹੈ ਅਤੇ ਫੇਮੀਨਿਜ਼ਮ ਬੀਸਾਈਡ ਇਟਸੈਲਫ (1995) ਦੀ ਸਹਿ-ਸੰਪਾਦਕ ਹੈ।[ਹਵਾਲਾ ਲੋੜੀਂਦਾ]

ਹਵਾਲੇ ਸੋਧੋ

  1. Zima, Peter V. (2007). "Feminist Concepts of Subjectivity Between Modernism and Postmodernism". Towards a Dialogic Anglistics. Wien [u.a.]: LIT Verlag Münster. pp. 57–58. ISBN 978-3-7000-0716-6.

ਬਾਹਰੀ ਲਿੰਕ ਸੋਧੋ