ਮੁੱਖ ਮੀਨੂ ਖੋਲ੍ਹੋ

ਡੈਨਵਰ ਦਾ ਸ਼ਹਿਰ ਅਤੇ ਕਾਊਂਟੀ (ਅੰਗਰੇਜ਼ੀ ਉਚਾਰਨ: /ˈdɛnvər/; ਅਰਾਪਾਹੋ: Niinéniiniicíihéhe')[9] ਸੰਯੁਕਤ ਰਾਜ ਦੇ ਕੋਲੋਰਾਡੋ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। ਇਹ ਏਲ ਪਾਸੋ ਕਾਊਂਟੀ ਮਗਰੋਂ ਕੋਲੋਰਾਡੋ ਦੀ ਦੂਜੀ ਸਭ ਤੋਂ ਵੱਧ ਅਬਾਦੀ ਵਾਲੀ ਕਾਊਂਟੀ ਹੈ।

ਡੈਨਵਰ
ਉਪਨਾਮ: ਮੀਲ-ਉੱਚਾ ਸ਼ਹਿਰ[1] ਪੱਛਮ ਦਾ ਰਾਣੀ ਸ਼ਹਿਰ, ਮੈਦਾਨਾਂ ਦਾ ਰਾਣੀ ਸ਼ਹਿਰ,[2] ਪੱਛਮ ਦੀ ਵਾਲ ਸਟ੍ਰੀਟ[3]
ਗੁਣਕ: 39°44′21″N 104°59′5″W / 39.73917°N 104.98472°W / 39.73917; -104.98472
ਦੇਸ਼  ਸੰਯੁਕਤ ਰਾਜ
ਰਾਜ ਕੋਲੋਰਾਡੋ
ਸ਼ਹਿਰ ਅਤੇ ਕਾਊਂਟੀ ਡੈਨਵਰ[4]
ਸਥਾਪਤ 22 ਨਵੰਬਰ 1858, ਡੈਨਵਰ ਸ਼ਹਿਰ, ਕਾਂਸਸ ਰਾਜਖੇਤਰ ਵਜੋਂ[5]
ਸੰਮਿਲਤ 11/7/1861, ਡੈਨਵਰ ਸ਼ਹਿਰ, ਕੋਲੋਰਾਡੋ ਰਾਜਖੇਤਰ ਵਜੋਂ[6]
ਇਕਜੁੱਟ 15 ਨਵੰਬਰ, 1902 ਡੈਨਵਰ ਸ਼ਹਿਰ ਅਤੇ ਕਾਊਂਟੀ ਵਜੋਂ
ਸਰਕਾਰ
 - ਕਿਸਮ ਇਕਜੁੱਟ ਸ਼ਹਿਰ ਅਤੇ ਕਾਊਂਟੀ[4]
ਅਬਾਦੀ (1 ਜੁਲਾਈ 2011)[7]
 - ਸ਼ਹਿਰ-ਕਾਊਂਟੀ 6,19,968
 - ਮੁੱਖ-ਨਗਰ 25,99,504
 - ਵਾਸੀ ਸੂਚਕ ਡੈਨਵਰੀ
ਸਮਾਂ ਜੋਨ ਪਹਾੜੀ ਸਮਾਂ ਜੋਨ (UTC−7)
 - ਗਰਮ-ਰੁੱਤ (ਡੀ0ਐੱਸ0ਟੀ) ਪਹਾੜੀ ਸਮਾਂ ਜੋਨ (UTC−6)
ਜ਼ਿਪ ਕੋਡ 80201–80212, 80202, 80214–80239, 80241, 80243–80244, 80246–80252, 80256–80266, 80271, 80273–80274, 80279–80281, 80290–80291, 80293–80295, 80299, 80012, 80014, 80022, 80033, 80123, 80127[8]
FIPS ਕੋਡ 08-20000
GNIS ਲੱਛਣ ID 0201738
ਸ਼ਾਹ-ਰਾਹ I-25, I-70, I-76, I-225, I-270, US 6, US 40, US 85, US 285, US 287, CO 2, CO 26, CO 30, CO 35, CO 83, CO 88, CO 95, CO 121, CO 177, CO 265, CO 470, E-470
ਵੈੱਬਸਾਈਟ ਡੈਨਵਰ ਦਾ ਸ਼ਹਿਰ ਅਤੇ ਕਾਊਂਟੀ
ਕੋਲੋਰਾਡੋ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ
ਕੋਲੋਰਾਡੋ ਦੀ ਦੂਜੀ ਸਭ ਤੋਂ ਵੱਧ ਅਬਾਦੀ ਵਾਲੀ ਕਾਊਂਟੀ

ਹਵਾਲੇਸੋਧੋ

  1. Claims to Fame – Geography, Epodunk, accessed April 16, 2007
  2. Queen City, Time (magazine), January 30, 1928, accessed April 13, 2007.
  3. "Denver: A Mile High And Climbing – Denver, Colorado". Parks & Recreation. 2001. [ਮੁਰਦਾ ਕੜੀ]
  4. 4.0 4.1 "Active Colorado Municipalities". State of Colorado, Department of Local Affairs. Retrieved November 16, 2007. 
  5. ਹਵਾਲੇ ਵਿੱਚ ਗਲਤੀ:Invalid <ref> tag; no text was provided for refs named denfacts
  6. "Colorado Municipal Incorporations". State of Colorado, Department of Personnel & Administration, Colorado State Archives. December 1, 2004. Retrieved December 5, 2007. 
  7. ਹਵਾਲੇ ਵਿੱਚ ਗਲਤੀ:Invalid <ref> tag; no text was provided for refs named PopEstCounties
  8. "ZIP Code Lookup" (JavaScript/HTML). United States Postal Service. August 18, 2007. Retrieved October 16, 2007. 
  9. "English-Arapaho dictionary". Retrieved 2012-05-23.