ਤਰਾਵਣਕੋਰ ਰਿਆਸਤ (/ˈtrævəŋkɔər//ˈtrævəŋkɔːr/; ਫਰਮਾ:IPA-ml) (Malayalam:തിരുവിതാംകൂർ, Tamil: திருவாங்கூர்) ਸੰਨ ੧੯੪੯ ਤੋਂ ਪਹਿਲਾਂ ਇੱਕ ਭਾਰਤੀ ਰਿਆਸਤ ਸੀ। ਇਸ ਉੱਤੇ ਤਰਾਵਣਕੋਰ ਰਾਜਘਰਾਣੇ ਦਾ ਰਾਜ ਸੀ, ਜਿਨ੍ਹਾਂ ਦੀ ਗੱਦੀ ਪਹਿਲਾਂ ਪਦਮਨਾਭਪੁਰਮ ਅਤੇ ਫਿਰ ਤੀਰੂਵੰਥਪੁਰਮ ਵਿੱਚ ਸੀ। ਆਪਣੇ ਚਰਮ ਉੱਤੇ ਤਰਾਵਣਕੋਰ ਰਾਜ ਦਾ ਵਿਸਥਾਰ ਭਾਰਤ ਦੇ ਅਜੋਕੇ ਕੇਰਲਾ ਦੇ ਵਿਚਕਾਰਲੇ ਅਤੇ ਦੱਖਣੀ ਭਾਗ ਉੱਤੇ ਅਤੇ ਤਮਿਲਨਾਡੂ ਦੇ ਕੰਨਿਆਕੁਮਾਰੀ ਜਿਲ੍ਹੇ ਉੱਤੇ ਸੀ ।[1] [2][3]

ਤਰਾਵਣਕੋਰ ਰਿਆਸਤ
തിരുവിതാംകൂർ
Travancore
Conch in wreath, guarded by two elephants on either side
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: ਵਾਂਚੀਸਾਮੰਗਲਮ
Travancore
ਭਾਰਤ ਦੇ ਨਕਸ਼ੇ ਉੱਤੇ ਤਰਾਵਣਕੋਰ ਰਿਆਸਤ
ਰਾਜਧਾਨੀਪਦਮਨਾਭਪੁਰਮ (1729–1795)
ਤੀਰੂਵੰਥਪੁਰਮ (1795–1949)
ਆਮ ਭਾਸ਼ਾਵਾਂਮਲਿਆਲਮ, ਤਾਮਿਲ
ਧਰਮ
ਹਿੰਦੂ, ਇਸਾਈਅਤ, ਇਸਲਾਮ

 
Historical era
ਖੇਤਰ
194119,844 km2 (7,662 sq mi)
ਆਬਾਦੀ
• 1941
6070018
ਮੁਦਰਾਤਰਾਵਣਕੋਰ ਰੁਪਿਆ
ਅੱਜ ਹਿੱਸਾ ਹੈਭਾਰਤ

ਹਵਾਲੇ ਸੋਧੋ

  1. British Archives http://discovery.nationalarchives.gov.uk/details/rd/d3e53001-d49e-4d4d-bcb2-9f8daaffe2e0
  2. "Travancore."
  3. Chandra Mallampalli, Christians and Public Life in Colonial South India, 1863–1937: Contending with Marginality, RoutledgeCurzon, 2004, p. 30