ਤ੍ਰਿਪੁਰਾ
(ਤਰੀਪੁਰਾ ਤੋਂ ਮੋੜਿਆ ਗਿਆ)
ਤਰੀਪੁਰਾ (ਬੰਗਾਲੀ: ত্রিপুরা) ਭਾਰਤ ਦਾ ਇੱਕ ਰਾਜ ਹੈ। ਇਸਦਾ ਖੇਤਰਫਲ 10,486 ਵਰਗ ਕਿਲੋਮੀਟਰ ਹੈ। ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਹੈ।
ਜ਼ਿਲ੍ਹੇ
ਸੋਧੋ(1)ਉੱਤਰੀ ਤ੍ਰਿਪੁਰਾ (2)ਦੱਖਣੀ ਤ੍ਰਿਪੁਰਾ (3)ਪੱਛਮੀ ਤ੍ਰਿਪੁਰਾ (4)ਢਲਾਈ।
ਮੁੱਖ ਭਾਸ਼ਾ
ਸੋਧੋਬੰਗਲਾ, ਤ੍ਰਿਪੁਰੀ, ਕਾਰਬੋਰਕ ਅਤੇ ਮਣੀਪੁਰੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |