ਤਾਰਿਕ ਰਹਿਮਾਨ
ਤਾਰਿਕ ਰਹਿਮਾਨ ਇੱਕ ਪਾਕਿਸਤਾਨੀ ਅਕਾਦਮਿਕ ਵਿਦਵਾਨ, ਅਖ਼ਬਾਰ ਦਾ ਕਾਲਮਨਵੀਸ ਅਤੇ ਇੱਕ ਲੇਖਕ ਹੈ। ਇਸ ਵੇਲੇ ਉਹ ਲਾਹੌਰ ਵਿੱਚ ਰਹਿੰਦਾ ਹੈ। ਉਹ ਕਈ ਕਿਤਾਬਾਂ ਅਤੇ ਹੋਰ ਪ੍ਰਕਾਸ਼ਨਾਂ (ਮੁੱਖ ਤੌਰ 'ਤੇ ਭਾਸ਼ਾ ਵਿਗਿਆਨ ਦੇ ਖੇਤਰ ਵਿਚ) ਦਾ ਲੇਖਕ ਹੈ। ਉਸ ਨੂੰ ਖੋਜ ਅਤੇ ਵਿਦਵਤਾ ਭਰਪੂਰ ਕੰਮ ਨੂੰ ਮਾਨਤਾ ਦੇਣ ਲਈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਦਿੱਤੇ ਗਏ ਹਨ।
Tariq Rahman | |
---|---|
ਜਨਮ | Bareilly, India | 4 ਫਰਵਰੀ 1949
ਰਾਸ਼ਟਰੀਅਤਾ | Pakistani |
ਨਾਗਰਿਕਤਾ | Pakistani |
ਅਲਮਾ ਮਾਤਰ |
|
ਪੁਰਸਕਾਰ | D.Litt University of Sheffield, 2014 (based on examination of all publications for scholarship in linguistic history of South Asian Muslims)
Humboldt Research Award, Germany, 2012.
|
ਵਿਗਿਆਨਕ ਕਰੀਅਰ | |
ਖੇਤਰ | Linguistic history |
ਅਦਾਰੇ |
Dean, School of Liberal Arts and Social Sciences and Acting Dean, School of Education, Beaconhouse National University, Lahore. |
ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ
ਸੋਧੋਉਹ 4 ਫਰਵਰੀ 1949 ਨੂੰ ਭਾਰਤ ਵਿੱਚ ਬਰੇਲੀ (ਯੂ.ਪੀ.) ਵਿਖੇ ਪੈਦਾ ਹੋਇਆ ਸੀ। ਇਹ ਪਰਿਵਾਰ 1951 ਵਿੱਚ ਪਾਕਿਸਤਾਨ ਚਲੇ ਗਿਆ ਸੀ। ਉਸ ਦੇ ਪਿਤਾ, ਸਾਮੀ ਉੱਲਾ ਖ਼ਾਨ, ਐਬਟਾਬਾਦ ਦੇ ਨੇੜੇ ਕਾਕੁਲ ਦੀ ਪਾਕਿਸਤਾਨ ਮਿਲਟਰੀ ਅਕੈਡਮੀ ਵਿੱਚ ਗਣਿਤ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਅ ਰਹੇ ਸਨ।
ਹਵਾਲੇ
ਸੋਧੋ- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedHEC