ਤੇਜਪੱਤਾ (ਅੰਗ੍ਰੇਜ਼ੀ:Indian bay leaf), ਮਾਲਾਬਾਰ ਪੱਤਾ[1] ਜਾ ਫਿਰ ਭਾਰਤੀ ਸੱਕ ਇੱਕ ਲੌਰਾਸੀਆ ਪਰਿਵਾਰ ਦਾ ਇੱਕ ਦਰੱਖਤ ਹੈ। ਇਸਦਾ ਮੂਲ ਭਾਰਤ, ਬੰਗਲਾਦੇਸ਼, ਨੇਪਾਲ, ਭੂਟਾਨ, ਚੀਨ ਤੋਂ ਹੈ। ਇਹ ਵੱਧ ਤੋਂ ਵੱਧ 20 ਮੀਟਰ (66 ਫੁੱਟ) ਲੰਬਾ ਹੋ ਸਕਦਾ ਹੈ।[2] ਇਸਦੇ ਪੱਤਿਆਂ ਨੂੰ ਰਸੋਈ ਅਤੇ ਦਵਾਈ ਬਣਾਉਣ ਦੇ ਮਕਸਦ ਲਈ ਵਰਤਿਆ ਜਾਦਾ ਹੈ। ਦਵਾਈਆਂ ਬਣਾਉਣ ਲਈ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਦਰੱਖਤਾਂ ਦੇ ਵਿਚੋਂ ਇਹ ਇੱਕ ਹੈ।

ਤੇਜਪੱਤਾ
ਸੁੱਕੇ ਹੋਏ ਤੇਜਪੱਤੇ
Scientific classification
Kingdom:
ਬੂਟਾ
(unranked):
ਐਨਜੀਓਸਪਰਮ
Order:
ਲੌਰਾਰਲਸ
Family:
ਲੌਰਾਸੀਆ
Genus:
ਸਿਨਾਮੋਮੁਮ
Species:
ਸੀ। ਤਾਮਾਲਾ
Binomial name
ਸਿਨਾਮੋਮੁਮ ਤਾਮਾਲਾ

ਹਵਾਲੇ ਸੋਧੋ

  1. "USDA GRIN Taxonomy". Archived from the original on 2014-08-19. Retrieved 2017-02-23. {{cite web}}: Unknown parameter |dead-url= ignored (help)
  2. Xi-wen Li, Jie Li & Henk van der Werff. "Cinnamomum tamala". Flora of China. Missouri Botanical Garden, St. Louis, MO & Harvard University Herbaria, Cambridge, MA. Retrieved 29 March 2013.