ਤੋਲੇਦੋ ਪੁਲ (ਮਾਦਰੀਦ)

ਤੋਲੇਦੋ ਪੁਲ (ਸਪੇਨੀ: Puente de Toledo) ਮਾਦਰੀਦ, ਸਪੇਨ ਵਿੱਚ ਸਥਿਤ ਇੱਕ ਪੁਲ ਹੈ। ਇਸਨੂੰ 1956 ਵਿੱਚ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]

ਤੋਲੇਦੋ ਪੁਲ
ਮੂਲ ਨਾਮ
Spanish: Puente de Toledo
ਰਾਤ ਸਮੇਂ ਤੋਲੇਦੋ ਪੁਲ
ਸਥਿਤੀਮਾਦਰੀਦ, ਸਪੇਨ
Invalid designation
ਅਧਿਕਾਰਤ ਨਾਮPuente de Toledo
ਕਿਸਮਅਹਿੱਲ
ਮਾਪਦੰਡਸਮਾਰਕ
ਅਹੁਦਾ1956[1]
ਹਵਾਲਾ ਨੰ.RI-51-0001257
ਤੋਲੇਦੋ ਪੁਲ (ਮਾਦਰੀਦ) is located in ਸਪੇਨ
ਤੋਲੇਦੋ ਪੁਲ (ਮਾਦਰੀਦ)
Location of ਤੋਲੇਦੋ ਪੁਲ in ਸਪੇਨ

ਇਤਿਹਾਸ ਸੋਧੋ

ਇਸ ਪੁਲ ਦੀ ਉਸਾਰੀ 17ਵੀਂ ਸਦੀ ਵਿੱਚ ਸ਼ੁਰੂ ਹੋਈ ਸੀ ਜਦੋਂ ਫਿਲਿਪ ਚੌਥੇ ਨੇ ਮਾਦਰੀਦ ਸ਼ਹਿਰ ਨੂੰ ਵੱਡਾ ਕਰਨ ਲਈ ਉਸ ਨੂੰ ਤੋਲੇਦੋ ਨਾਲ ਜੋੜਨ ਲਈ ਮਾਨਸਾਨਾਰੇਸ ਨਦੀ ਦੇ ਉੱਪਰ ਪੁਲ ਬਣਾਉਣ ਦਾ ਫੈਸਲਾ ਕੀਤਾ।

ਗੈਲਰੀ ਸੋਧੋ

ਹਵਾਲੇ ਸੋਧੋ

ਬਾਹਰੀ ਸਰੋਤ ਸੋਧੋ