ਥੂਹਾ ਪਟਿਆਲਾ ਜ਼ਿਲ੍ਹੇ ਦਾ ਜ਼ੀਰਕਪੁਰ-ਪਟਿਆਲਾ ਰੋਡ ਤੇ ਚਿਤਕਾਰਾ ਯੂਨੀਵਰਸਿਟੀ ਦੇ ਪਿੱਛੇ ਦੋ ਕੁ ਕਿਲੋਮੀਟਰ ਦੂਰੀ ਤੇ ਵਸਿਆ ਪਿੰਡ ਹੈ। ਇਸ ਪਿੰਡ ਦੀ ਆਬਾਦੀ 2600 ਅਤੇ ਵੋਟਰਾਂ ਦੀ ਗਿਣਤੀ 800 ਦੇ ਲਗਪਗ ਹੈ। ਥੂਹਾ ਦੀਆਂ ਹੱਦਾਂ ਕਾਲੋਮਾਜਰਾ, ਆਲਮਪੁਰ, ਨੇਪਰਾ, ਮਦਨਪੁਰ, ਗਾਰਦੀ ਨਗਰ, ਚਲਹੇੜੀ, ਮੋਹੀ ਖੁਰਦ, ਰਾਮਪੁਰ ਤੇ ਰਾਮ ਨਗਰ ਨਾਲ ਲੱਗਦੀਆਂ ਹਨ।[1]

ਹਵਾਲੇ

ਸੋਧੋ