ਥੋਪਿਲ ਭਾਸ਼ੀ (ਮਲਿਆਲਮ: തോപ്പില്‍ ഭാസി) (8 ਅਪਰੈਲ 1924 - 8 ਦਸੰਬਰ 1992) ਇੱਕ ਮਲਿਆਲਮ ਨਾਟਕਕਾਰ, ਸਕਰਿਪਟ ਲੇਖਕ, ਅਤੇ ਫ਼ਿਲਮ ਨਿਰਦੇਸ਼ਕ ਸੀ। ਉਹ ਕੇਰਲ ਦੀ ਕਮਿਊਨਿਸਟ ਲਹਿਰ ਦੇ ਨਾਲ ਜੁੜਿਆ ਸੀ, ਅਤੇ ਉਸ ਦੇ ਨਾਟਕ ਨਿੰਗਾਲੇਨੇ ਕਮਿਊਨਿਸਟਾਕੀ (ਤੁਸੀਂ ਮੈਨੂੰ ਕਮਿਊਨਿਸਟ ਬਣਾਇਆ) ਮਲਿਆਲਮ ਥੀਏਟਰ ਦੇ ਇਤਿਹਾਸ ਵਿੱਚ ਇੱਕ ਨਵੀਆਂ ਲੀਹਾਂ ਪਾਉਣ ਵਾਲੀ ਘਟਨਾ ਸਮਝੀ ਜਾਂਦੀ ਹੈ।[2]

ਥੋਪਿਲ ਭਾਸ਼ੀ
ਥੋਪਿਲ ਭਾਸ਼ੀ
ਜਨਮਥੋਪਿਲ ਭਾਸ਼ਕਰ ਪਿੱਲੇ
8 ਅਪਰੈਲ 1924[1]
ਮੌਤ8 ਦਸੰਬਰ 1992 (ਉਮਰ 68)
ਕੌਮੀਅਤਭਾਰਤੀ
ਕਿੱਤਾਨਾਟਕਕਾਰ, ਸਕਰਿਪਟ ਲੇਖਕ, ਫ਼ਿਲਮ ਡਾਇਰੈਕਟਰ
ਜੀਵਨ ਸਾਥੀਅਮੀਨੀਅਮਾ[1]
ਔਲਾਦ4 ਪੁੱਤਰ - ਅਜੈਇਨ, ਸੋਮਨ, ਰਾਜਨ ਅਤੇ ਸੁਰੇਸ਼, ਅਤੇ ਧੀ ਮਾਲਾ.[1]
ਇਨਾਮਕੇਰਲਾ ਸਾਹਿਤ ਅਕਾਦਮੀ ਅਵਾਰਡ, ਕੇਰਲਾ ਸੰਗੀਤ ਨਾਟਕ ਅਕੈਡਮੀ, ਪ੍ਰੋਫੈਸਰ ਐਨ ਕ੍ਰਿਸ਼ਨ ਪਿੱਲੈ ਅਵਾਰਡ, ਸੋਵੀਅਤ ਦੇਸ਼ ਨਹਿਰੂ ਅਵਾਰਡ

ਹਵਾਲੇਸੋਧੋ