ਪੁੰਜ (ਅੰਗਰੇਜ਼ੀ: mass) ਕਿਸੇ ਪਦਾਰਥ ਦਾ ਉਹ ਮੂਲ ਗੁਣ ਹੈ, ਜੋ ਉਸ ਪਦਾਰਥ ਦੇ ਤਵਰਣ ਦਾ ਵਿਰੋਧ ਕਰਦਾ ਹੈ।