ਦਾਦਰ
ਦਾਦਰ ਮਹਾਂਰਾਸ਼ਟਰ ਦਾ ਇੱਕ ਕਸਬਾ ਹੈ। ਇਹ ਮੁੰਬਈ ਦੇ ਗਵਾਂਢ ਵਿੱਚ ਸਥਿਤ ਹੈ। ਇਸਦੀ ਆਬਾਦੀ ਬਹੁਤ ਸੰਘਣੀ ਹੈ। ਇਹ ਖੇਤਰ ਰੇਲਵੇ ਆਵਾਜਾਈ ਦਾ ਗੜ੍ਹ ਹੈ, ਇੱਥੋਂ ਖੇਤਰੀ ਅਤੇ ਰਾਸ਼ਟਰੀ ਪੱਧਰ ਦੀ ਆਵਾਜਾਈ ਦਾ ਸੰਪਰਕ ਮੌਜੂਦ ਹੈ।
ਦਾਦਰ
दादर | |
---|---|
Neighbourhood | |
ਦੇਸ਼ | ਭਾਰਤ |
State | ਮਹਾਂਰਾਸ਼ਟਰ |
District | ਮੁੰਬਈ ਸ਼ਹਿਰ |
ਮੈਟਰੋ | ਮੁੰਬਈ |
ਭਾਸ਼ਾਵਾਂ | |
• ਦਫਤਰੀ | ਮਰਾਠੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 400014, 400028[1] |
ਏਰੀਆ ਕੋਡ | 022 |
Civic agency | BMC |
ਲੋਕ ਸਭਾ ਚੋਣ ਹਲਕਾ | Mumbai South Central |
Vidhan Sabha constituency | Mahim (covers western part of the suburb) Wadala (covers eastern part of the suburb) |
ਹਵਾਲੇ
ਸੋਧੋ- ↑ "Pincode Locator Tool". pincode.org.in. Retrieved 11 January 2014.
ਵਿਕੀਮੀਡੀਆ ਕਾਮਨਜ਼ ਉੱਤੇ Dadar ਨਾਲ ਸਬੰਧਤ ਮੀਡੀਆ ਹੈ।