ਦੀਨਾ ਸਾਹਿਬ

ਮੋਗੇ ਜ਼ਿਲ੍ਹੇ ਦਾ ਪਿੰਡ

ਦੀਨਾ ਸਾਹਿਬ ਕਾਂਗੜ ਮੋਗੇ ਜ਼ਿਲ੍ਹੇ ਦਾ ਨਾਮਵਰ ਪਿੰਡ ਹੈ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਫ਼ਾਰਸੀ ਭਾਸ਼ਾ ਵਿੱਚ ਇੱਕ ਚਿੱਠੀ ਲਿਖੀ ਜੋ ਜ਼ਫ਼ਰਨਾਮਾ ਦੇ ਨਾਂ ਨਾਲ ਪ੍ਰਸਿੱਧ ਹੈ। ਜ਼ਫ਼ਰਨਾਮਾ ਵਿੱਚ ਮੁਗ਼ਲ ਹਕੂਮਤ ਦੇ ਅਤਿਆਚਾਰਾਂ ਦਾ ਪਰਦਾਫ਼ਾਸ਼ ਕੀਤਾ ਗਿਆ ਸੀ ਅਤੇ ਉਸ ਨੂੰ ਚੁਣੌਤੀ ਦਿੱਤੀ ਗਈ ਸੀ।[1] ਇੱਥੇ ਗੁਰਦੁਆਰਾ ਜਫ਼ਰਨਾਮਾ ਸਾਹਿਬ ਸੁਸ਼ੋਭਿਤ ਹੈ[2]

ਦੀਨਾ ਸਾਹਿਬ
ਦੀਨਾ ਸਾਹਿਬ is located in Punjab
ਦੀਨਾ ਸਾਹਿਬ
ਪੰਜਾਬ, ਭਾਰਤ ਚ ਸਥਿਤੀ
30°31′04″N 75°14′09″E / 30.517678°N 75.235874°E / 30.517678; 75.235874
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੋਗਾ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਟਾਈਮ ਜ਼ੋਨIST (UTC+5:30)
ਨੇੜੇ ਦਾ ਸ਼ਹਿਰਬਰਨਾਲਾ
ਵੈੱਬਸਾਈਟwww.ajitwal.com

ਗੈਲਰੀEdit

ਹਵਾਲੇEdit