ਦੋਦੋਮਾ (ਗੋਗੋ ਵਿੱਚ ਅੱਖਰੀ ਅਰਥ "ਇਹ ਤਾਂ ਥੱਲੇ ਧਸ ਚੁੱਕਾ ਹੈ"), ਅਧਿਕਾਰਕ ਤੌਰ ਉੱਤੇ ਦੋਦੋਮਾ ਸ਼ਹਿਰੀ ਜ਼ਿਲ੍ਹਾ, ਅਬਾਦੀ 324,347 (2002 ਮਰਦਮਸ਼ੁਮਾਰੀ), ਤਨਜ਼ਾਨੀਆ ਦੀ ਰਾਸ਼ਟਰੀ ਰਾਜਧਾਨੀ[1] ਅਤੇ ਦੋਦੋਮਾ ਖੇਤਰ ਦੀ ਰਾਜਧਾਨੀ ਹੈ। 1973 ਵਿੱਚ ਰਾਜਧਾਨੀ ਨੂੰ ਇੱਥੇ ਲਿਆਉਣ ਦੀ ਵਿਉਂਤ ਬਣਾਈ ਗਈ ਸੀ। ਦੇਸ਼ ਦੀ ਰਾਸ਼ਟਰੀ ਸਭਾ ਇੱਥੇ ਫ਼ਰਵਰੀ 1996 ਵਿੱਚ ਆਈ ਪਰ ਕਈ ਸਰਕਾਰੀ ਦਫ਼ਤਰ ਪੁਰਾਣੀ ਰਾਜਧਾਨੀ, ਦਾਰ ਅਸ ਸਲਾਮ ਵਿੱਚ ਸਥਿਤ ਹਨ ਜੋ ਹੁਣ ਵਪਾਰਕ ਰਾਜਧਾਨੀ ਹੈ।

ਦੋਦੋਮਾ
Dodoma Cathedral
ਗੁਣਕ: 6°10′23″S 35°44′31″E / 6.17306°S 35.74194°E / -6.17306; 35.74194
ਦੇਸ਼  ਤਨਜ਼ਾਨੀਆ
ਖੇਤਰ ਦੋਦੋਮਾ
ਅਬਾਦੀ (2002)
 - ਕੁੱਲ 3,24,347

ਹਵਾਲੇਸੋਧੋ

  1. "Country Profile from the official website of Tanzanian website". Archived from the original on 2012-05-29. Retrieved 2009-09-08.