ਡਾਈਲੇਸਰੇਸ਼ਨ

(ਦੰਦਾਂ ਦਾ ਵਿਦਰਣ ਤੋਂ ਰੀਡਿਰੈਕਟ)

ਵਿਕਾਸ ਦੌਰਾਨ ਦੰਦਾਂ ਦੀ ਸ਼ਕਲ ਵਿੱਚ ਆਈ ਗੜਬੜੀ ਨੂੰ ਡਾਈਲੇਸਰੇਸ਼ਨ ਕਹਿੰਦੇ ਹਨ। ਇਹ ਉਹ ਹਾਲਤ ਹੁੰਦੇ ਹਨ ਜਿੱਥੇ ਦੰਦਾਂ ਦੀ ਜੜ੍ਹ ਜਾਂ ਮੁਕਟ ਵਿੱਚ ਇੱਕ ਇੱਕ ਤੇਜ਼ ਮੋੜ ਹੁੰਦਾ ਹੈ।

ਕਾਰਨ ਸੋਧੋ

ਇਹ ਹਾਲਾਤ ਦੰਦਾਂ ਦੇ ਵਿੱਚ ਲੱਗੀ ਕਿਸੇ ਸੱਟ ਕਰ ਕੇ ਜਾਂ ਦੰਦਾਂ ਦੇ ਭੀੜੇ ਹੋਣ ਕਰ ਕੇ ਹੋ ਸਕਦੇ ਹਨ।

ਇਲਾਜ ਸੋਧੋ

ਅਜਿਹੇ ਦੰਦਾਂ ਦਾ ਕੋਈ ਇਲਾਜ ਨਹੀਂ ਹੁੰਦਾ ਬਲਕਿ ਜੇ ਅਜਿਹੇ ਦੰਦਾਂ ਵਿੱਚੋਂ ਇੱਕ ਨੂੰ ਕੱਢਣਾ ਹੋਵੇ ਤਾਂ ਸਰਜਰੀ ਦੀ ਸਹਾਇਤਾ ਲੈਣੀ ਪੈ ਸਕਦੀ ਹੈ।