ਦ ਵਾਸ਼ਿੰਗਟਨ ਪੋਸਟ (ਡਬਲਿਊ ਪੀ) ਇੱਕ ਅਮਰੀਕੀ ਰੋਜ਼ਾਨਾ ਅਖਬਾਰ ਹੈ। ਵਾਸ਼ਿੰਗਟਨ, ਡੀ.ਸੀ. ਤੋਂ ਵੱਡੀ ਤਾਦਾਦ ਵਿੱਚ ਛਪਣ ਵਾਲਾ ਅਖਬਾਰ ਹੈ, ਅਤੇ ਇਹ 1877 ਵਿੱਚ ਸ਼ੁਰੂ ਹੋਇਆ ਸੀ।

ਦ ਵਾਸ਼ਿੰਗਟਨ ਪੋਸਟ
The Logo of The Washington Post.
225px
ਥਰਸਡੇ, ਜੂਨ 2, 2011 ਫਰੰਟ ਪੇਜ਼
ਕਿਸਮਰੋਜ਼ਾਨਾ ਅਖਬਾਰ
ਫ਼ਾਰਮੈਟਬਰਾਡਸ਼ੀਟ
ਮਾਲਕਦ ਵਾਸ਼ਿੰਗਟਨ ਪੋਸਟ ਕੰਪਨੀ
ਛਾਪਕਕੈਥਰੀਨ ਵੇਮਾਊਥ
ਸੰਪਾਦਕਮਾਰਟਿਨ ਬੈਰਨ
ਸਟਾਫ਼ ਲੇਖਕਲੱਗਪਗ 740 ਪੱਤਰਕਾਰ[1]
ਸਥਾਪਨਾ1877
ਮੁੱਖ ਦਫ਼ਤਰ1150 15ਵੀਂ ਗਲੀ, ਐਨ.ਡਬਲਿਊ.
ਵਾਸ਼ਿੰਗਟਨ, ਡੀ.ਸੀ. 20071
ਯੂਨਾਇਟਡ ਸਟੇਟਸ
ਸਰਕੁਲੇਸ਼ਨ474,767 ਰੋਜ਼ਾਨਾ
838,014 ਸੰਡੇ[2]
ਕੌਮਾਂਤਰੀ ਮਿਆਰੀ ਲੜੀ ਨੰਬਰ0190-8286
ਦਫ਼ਤਰੀ ਵੈੱਬਸਾਈਟwww.washingtonpost.com

ਹਵਾਲੇਸੋਧੋ