ਧਰਮਦਾਸ
ਆਪ ਇੱਕ ਸੇਵਾ ਪੰਥੀ ਕਵੀ ਸਨ। ਆਪ ਦੇ ਜੀਵਨ ਵਾਰੇ ਕੁਝ ਪਤਾ ਨਹੀਂ ਲਗਦਾ।ਆਪ ਦੀ ਬਹੁਤੀ ਰਚਨਾ ਸਿਰੀਰਾਗ ਵਿੱਚ ਹੈ।
ਰਚਨਾ
ਸੋਧੋ- ਗਾਉੜੀ
- .ਆਸਾ
- .ਬਿਹਾਰੜਾ
- .ਟੋਭੀ
- .ਤਿਲੰਗ
- .ਸੂਹੀ
- .ਨਟ-ਨਰਾਇਣ
- .ਭੈਰਉ ਹਿੰਡਨ
- .ਸਾਰੰਗ
- .ਕਾਨੜਾ
- .ਕਲਿਆਲ
- .ਸਲੋਕ ਤੇ ਫੁਨਹੇ
ਹਵਾਲੇ
ਸੋਧੋ- ↑ ਪ੍ਰੋ.ਬ੍ਹਮਜਗਦੀਸ ਸਿੰਘ/ਪ੍ਰੋ.ਰਾਜਵੀਰ ਕੌਰ,ਪੰਜਾਬੀ ਸਾਹਿਤ ਦਾ ਇਤਿਹਾਸ,ਵਾਰਿਸ ਸ਼ਾਹ ਫਾਉਂਡੇਸਨ ਅੰਮਿ੍ਤਸਰ,2007