ਧਰਹਰਾ
ਧਰਹਰਾ (Nepali: धरहरा), ਜਿਸਨੂੰ ਭੀਮਸੇਨ ਟਾਵਰ ਵੀ ਕਹਿੰਦੇ ਹਨ, ਇੱਕ ਨੌ-ਮੰਜ਼ਲਾ 61.88 ਮੀਟਰ ਉਚਾ[1] ਕਾਠਮੰਡੂ ਵਿੱਚ ਸੁੰਧਾਰਾਮਾ ਦੇ ਕੇਂਦਰ ਵਿੱਚ ਇੱਕ ਟਾਵਰ ਸੀ।[2] ਇਹ 1832 'ਚ ਨੇਪਾਲ ਦੇ ਪਹਿਲੇ ਮੁਖਤਿਆਰ (ਪ੍ਰਧਾਨ ਮੰਤਰੀ) ਭੀਮ ਸੇਨ ਥਾਪਾ ਨੇ ਰਾਣੀ ਲਲਿਤ ਤ੍ਰਿਪੁਰਾ ਸੁੰਦਰੀ ਦੇ ਕਮਿਸ਼ਨ ਦੇ ਅਧੀਨ ਬਣਵਾਇਆ ਸੀ। ਇਹ ਯੂਨੈਸਕੋ ਦੁਆਰਾ ਮਾਨਤਾ ਕਾਠਮੰਡੂ ਦੇ ਆਰਕੀਟੈਕਚਰ ਦਾ ਇੱਕ ਹਿੱਸਾ ਸੀ।[3]
ਧਰਹਰਾ | |
---|---|
धरहरा | |
ਆਮ ਜਾਣਕਾਰੀ | |
ਰੁਤਬਾ | ਢਹਿਢੇਰੀ |
ਜਗ੍ਹਾ | ਕਾਠਮੰਡੂ, ਨੇਪਾਲ |
ਮੁਕੰਮਲ | 1832 ਅਗਿਆਤ |
ਤਬਾਹ ਕੀਤਾ | 15 ਜਨਵਰੀ 19341934 ਭੂਚਾਲ) 25 ਅਪ੍ਰੈਲ 2015 (2015 ਭੂਚਾਲ; 10 ਮੀਟਰ ਉਚਾ ਡੁੰਡ ਰਹਿ ਗਿਆ। | (
ਹਵਾਲੇ
ਸੋਧੋ- ↑ "In pictures: Earthquake in Nepal demolishes Darahara Tower". DNA. Retrieved 25 April 2015.
- ↑ "Bhimsen Tower on LonelyPlanet Guide". The Lonely Planet. Retrieved 2011-12-14.
- ↑ "For Sale". The Kathmandu Post. 3 May 2013. Archived from the original on 24 ਸਤੰਬਰ 2015. Retrieved 25 April 2015 – via HighBeam.
{{cite news}}
: Unknown parameter|dead-url=
ignored (|url-status=
suggested) (help); Unknown parameter|subscription=
ignored (|url-access=
suggested) (help)