ਨਵਾਂ ਤਾਈਪਈ ਸ਼ਹਿਰ

ਤਾਈਵਾਨ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ
(ਨਵੀਂ ਤਾਈਪਈ ਤੋਂ ਰੀਡਿਰੈਕਟ)

ਨਵੀਂ ਤਾਈਪਈ ਜਾਂ ਨਵਾਂ ਤਾਈਪਈ ਸ਼ਹਿਰ (ਚੀਨੀ: 新北市; ਪਿਨਯਿਨ: Xīnběi Shì; Pe̍h-ōe-jī: Sin-pak-chhī) ਤਾਈਵਾਨ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਸ ਇਲਾਕੇ ਵਿੱਚ ਟਾਪੂ ਦੀ ਉੱਤਰੀ ਤਟਰੇਖਾ ਦਾ ਡਾਢਾ ਹਿੱਸਾ ਆਉਂਦਾ ਹੈ ਅਤੇ ਇਹ ਤਾਈਪਈ ਹੌਜ਼ੀ ਨੂੰ ਘੇਰਦਾ ਹੈ।

ਨਵੀਂ ਤਾਈਪਈ
新北
ਖ਼ਾਸ ਨਗਰਪਾਲਿਕਾ
ਨਵਾਂ ਤਾਈਪਈ ਸ਼ਹਿਰ · 新北市
ਸਿਖਰੋਂ ਘੜੀ ਦੇ ਰੁਖ ਨਾਲ਼: ਨਵਾਂ ਤਾਈਪਈ ਪੁਲ, ਬਾਨਛਿਆਓ ਜ਼ਿਲ੍ਹਾ, ਪਿਙਛੀ ਰੇਖਾ, ਤਾਮਸੂਈ ਦਰਿਆ, ਜਿਊਫ਼ਨ, ਸ਼ੀਫਨ ਝਰਨਾ

Flag

ਮੁਹਰ
25°00′40″N 121°26′45″E / 25.01111°N 121.44583°E / 25.01111; 121.44583
ਦੇਸ਼ ਤਾਈਵਾਨ
ਖੇਤਰਉੱਤਰੀ ਤਾਈਵਾਨ
ਸ਼ਹਿਰੀ ਟਿਕਾਣਾਬਾਨਛਿਆਓ ਜ਼ਿਲ੍ਹਾ
ਸਰਕਾਰ
 • ਕਿਸਮਨਵੀਂ ਤਾਈਪਈ ਸ਼ਹਿਰੀ ਸਰਕਾਰ
 • ਮੇਅਰਐਰਿਕ ਚੂ
Area
 • ਖ਼ਾਸ ਨਗਰਪਾਲਿਕਾ[
ਅਬਾਦੀ (ਅਕਤੂਬਰ 2010)
 • ਖ਼ਾਸ ਨਗਰਪਾਲਿਕਾ38,93,740
 • ਘਣਤਾ/ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ/ਕਿ.ਮੀ. (/ਵਰਗ ਮੀਲ)
 22ਆਂ ਚੋਂ ਪਹਿਲਾ ਦਰਜਾ
ਟਾਈਮ ਜ਼ੋਨਚੁਙਯੁਆਨ ਮਿਆਰੀ ਵਕਤ (UTC+8)
ਡਾਕ ਕੋਡ207, 208, 220 – 224, 226 – 228, 231 – 239, 241 – 244, 247 – 249, 251 – 253
ਏਰੀਆ ਕੋਡ(0)2
ਜ਼ਿਲ੍ਹੇ29
ਵੈੱਬਸਾਈਟwww.ntpc.gov.tw (en)
ਮਹਾਂਨਗਰੀ ਇਲਾਕ (ਜਾਂ ਤਾਈਪਈ ਦੇ ਤ੍ਰੈ-ਸ਼ਹਿਰਾਂ ਵਿੱਚ ਤਾਈਪਈ, ਨਵੀਂ ਤਾਈਪਈ ਅਤੇ ਕੀਲੁੰਗ ਸ਼ਾਮਲ ਹਨ।
ਨਵਾਂ ਤਾਈਪਈ ਸ਼ਹਿਰ
ਚੀਨੀ 新北市
ਸ਼ਬਦੀ ਅਰਥ ਨਵਾਂ ਉੱਤਰੀ ਸ਼ਹਿਰ

ਹਵਾਲੇਸੋਧੋ