ਨਾਟਿਅਮ ਪੰਜਾਬ ਦਾ ਮੁੱਖ ਦਫਤਰ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਵਿਖੇ ਹੈ। ਇਹ ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ[1] ਦੁਆਰਾ ਚਲਾਇਆ ਜਾ ਰਿਹਾ ਹੈ। ਇਸ ਦਾ ਮੁੱਖ ਕੰਮ ਭਾਰਤ ਵਿੱਚ ਦੁਨੀਆਂ ਭਰ ਦੇ ਮਸ਼ਹੂਰ ਲੇਖਕਾਂ ਦੀਆਂ ਕਹਾਣੀਆਂ, ਨਾਟਕਾਂ ਨੂੰ ਪੇਸ਼ ਕਰਨਾ ਜਿਸ ਨਾਲ ਸਭਿਆਚਾਰ ਦਾ ਅਦਾਨ ਪਰਦਾਨ ਹੋ ਸਕੇ।

ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ

12ਵਾਂ ਨਾਟਕ ਬਠਿੰਡਾ

ਸੋਧੋ

ਨਾਟਿਅਮ ਪੰਜਾਬ ਵੱਲੋਂ 15 ਰੋਜ਼ਾ 12ਵਾਂ ਕੌਮੀ ਨਾਟਕ ਮੇਲਾ ਕਰਵਾਇਆ ਉੱਘੇ ਰੰਗਕਰਮੀ ਕੀਰਤੀ ਕਿਰਪਾਲ ਦੀ ਅਗਵਾਈ ਵਿਚ ਨਾਟਿਅਮ ਪੰਜਾਬ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਡ੍ਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਬਲਵੰਤ ਗਾਰਗੀ ਆਡੀਟੋਰੀਅਮ, ਬਠਿੰਡਾ ਵਿਖੇ ਕਰਵਾਏ ਗਏ।

ਹਵਾਲੇ

ਸੋਧੋ