ਨਾਮਾਗਾਸ਼ੀ ਇੱਕ ਤਰਾਂ ਦੀ ਵਾਗਾਸ਼ੀ ਹੁੰਦੀ ਹੈ ਜੋ ਕੀ ਜਪਾਨੀ ਚਾਹ ਦੀ ਰਸਮ ਵਿੱਚ ਖਾਈ ਜਾਂਦੀ ਹੈ। ਨਾਮਾਗਾਸ਼ੀ ਵਿੱਚ ਫਲਾਂ ਦੀ ਜੈਲੀ, ਜਾਂ ਮਿੱਠਾ ਬੀਨ ਪੇਸਟ ਵੀ ਹੋ ਸਕਦਾ ਹੈ। ਇਸਨੂੰ ਵੱਖ-ਵੱਖ ਆਕਾਰ ਜਿਂਵੇ ਕੀ ਫੁੱਲ ਜਾਂ ਫ਼ਲ ਵਿੱਚ ਬਣਾ ਕੇ ਜਪਾਨ ਦੇ ਚਾਰ ਮੌਸਮਾਂ ਨੂੰ ਦਰਸ਼ਾਇਆ ਜਾਂਦਾ ਹੈ। ਨਾਮਾਗਾਸ਼ੀ ਨੂੰ ਤਾਜ਼ਾ ਬਣਾ ਕੇ ਖਾਇਆ ਜਾਂਦਾ ਹੈ ਅਤੇ ਇਸ ਵਿੱਚ ਦੂਜੇ ਵਾਗਾਸ਼ੀ ਦੀ ਤਰਾਂ ਜਿਆਦਾ ਨਮੀਂ ਹੁੰਦੀ ਹੈ।

Namagashi
ਸਰੋਤ
ਸੰਬੰਧਿਤ ਦੇਸ਼Japan
ਖਾਣੇ ਦਾ ਵੇਰਵਾ
ਮੁੱਖ ਸਮੱਗਰੀFruit jellies or sweetened bean paste