ਨਿਊ ਜਰਸੀ
ਨਿਊ ਜਰਸੀ (/nuː ˈdʒɜːrzi/ ( ਸੁਣੋ)) ਸੰਯੁਕਤ ਰਾਜ ਦੇ ਮੱਧ ਅੰਧ ਖੇਤਰ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਨਿਊ ਯਾਰਕ ਰਾਜ, ਦੱਖਣ ਅਤੇ ਦੱਖਣ-ਪੂਰਬ ਵੱਲ ਅੰਧ ਮਹਾਂਸਾਗਰ, ਪੱਛਮ ਵੱਲ ਪੈੱਨਸਿਲਵਾਨੀਆ ਅਤੇ ਦੱਖਣ-ਪੱਛਮ ਵੱਲ ਡੇਲਾਵੇਅਰ ਨਾਲ਼ ਲੱਗਦੀਆਂ ਹਨ। ਇਹ 2011 ਵਿੱਚ ਮੱਧਵਰਤੀ ਘਰੇਲੂ ਆਮਦਨ ਪੱਖੋਂ ਤੀਜਾ ਸਭ ਤੋਂ ਵੱਧ ਅਮੀਰ ਅਮਰੀਕੀ ਰਾਜ ਹੈ।[8]
ਨਿਊ ਜਰਸੀ ਦਾ ਰਾਜ State of New Jersey | |||||
| |||||
ਉੱਪ-ਨਾਂ: ਬਾਗ਼ਾਂ ਦਾ ਰਾਜ[1] | |||||
ਮਾਟੋ: ਖ਼ਲਾਸੀ ਅਤੇ ਪ੍ਰਫੁੱਲਤਾ | |||||
ਦਫ਼ਤਰੀ ਭਾਸ਼ਾਵਾਂ | ਕੋਈ ਨਹੀਂ | ||||
ਬੋਲੀਆਂ | ਅੰਗਰੇਜ਼ੀ (ਸਿਰਫ਼) 71.3% ਸਪੇਨੀ 14.6% ਹੋਰ 14.1%[2] | ||||
ਵਸਨੀਕੀ ਨਾਂ | ਨਿਊ ਜਰਸੀਅਨ[3] New Jerseyite[4] | ||||
ਰਾਜਧਾਨੀ | ਟਰੈਂਟਨ | ||||
ਸਭ ਤੋਂ ਵੱਡਾ ਸ਼ਹਿਰ | ਨੇਵਾਰਕ | ||||
ਰਕਬਾ | ਸੰਯੁਕਤ ਰਾਜ ਵਿੱਚ 47ਵਾਂ ਦਰਜਾ | ||||
- ਕੁੱਲ | 8,721 sq mi (22,608 ਕਿ.ਮੀ.੨) | ||||
- ਚੁੜਾਈ | 70 ਮੀਲ (112 ਕਿ.ਮੀ.) | ||||
- ਲੰਬਾਈ | 170 ਮੀਲ (273 ਕਿ.ਮੀ.) | ||||
- % ਪਾਣੀ | 14.9 | ||||
- ਵਿਥਕਾਰ | 38° 56′ N to 41° 21′ N | ||||
- ਲੰਬਕਾਰ | 73° 54′ W to 75° 34′ W | ||||
ਅਬਾਦੀ | ਸੰਯੁਕਤ ਰਾਜ ਵਿੱਚ 11ਵਾਂ ਦਰਜਾ | ||||
- ਕੁੱਲ | 8,864,590 (2012 est)[5] | ||||
- ਘਣਤਾ | 1189/sq mi (459/km2) ਸੰਯੁਕਤ ਰਾਜ ਵਿੱਚ ਪਹਿਲਾ ਦਰਜਾ | ||||
- ਮੱਧਵਰਤੀ ਘਰੇਲੂ ਆਮਦਨ | $70,378 (ਦੂਜਾ) | ||||
ਉਚਾਈ | |||||
- ਸਭ ਤੋਂ ਉੱਚੀ ਥਾਂ | ਹਾਈ ਪੁਆਇੰਟ[6][7] 1,803 ft (549.6 m) | ||||
- ਔਸਤ | 250 ft (80 m) | ||||
- ਸਭ ਤੋਂ ਨੀਵੀਂ ਥਾਂ | ਅੰਧ ਮਹਾਂਸਾਗਰ[6] sea level | ||||
ਸੰਘ ਵਿੱਚ ਪ੍ਰਵੇਸ਼ | 18 ਦਸੰਬਰ 1787 (ਤੀਜਾ) | ||||
ਰਾਜਪਾਲ | ਕ੍ਰਿਸ ਕ੍ਰਿਸਟੀ (R) | ||||
ਲੈਫਟੀਨੈਂਟ ਰਾਜਪਾਲ | ਕਿਮ ਗੁਆਦਾਗਨੋ (R) | ||||
ਵਿਧਾਨ ਸਭਾ | ਨਿਊ ਜਰਸੀ ਵਿਧਾਨ ਸਭਾ | ||||
- ਉਤਲਾ ਸਦਨ | ਸੈਨੇਟ | ||||
- ਹੇਠਲਾ ਸਦਨ | ਸਧਾਰਨ ਸਭਾ | ||||
ਸੰਯੁਕਤ ਰਾਜ ਸੈਨੇਟਰ | ਫ਼ਰੈਂਕ ਲਾਟਨਬਰਗ (D) ਬਾਬ ਮੇਨੇਂਦੇਜ਼ (D) | ||||
ਸੰਯੁਕਤ ਰਾਜ ਸਦਨ ਵਫ਼ਦ | 6 ਲੋਕਤੰਤਰੀ, 6 ਗਣਤੰਤਰੀ (list) | ||||
ਸਮਾਂ ਜੋਨ | ਪੂਰਬੀ: UTC-5/-4 | ||||
ਛੋਟੇ ਰੂਪ | NJ N.J. US-NJ | ||||
ਵੈੱਬਸਾਈਟ | www |
ਹਵਾਲੇ
ਸੋਧੋ- ↑ The Garden State and Other New Jersey State Nicknames, Robert Lupp, New Jersey Reference Services, New Jersey State Library, October 12, 1994.
- ↑ "Most spoken languages in New Jersey in 2010". MLA Data Center. Archived from the original on ਫ਼ਰਵਰੀ 15, 2013. Retrieved November 4, 2012.
{{cite web}}
: Unknown parameter|dead-url=
ignored (|url-status=
suggested) (help) - ↑ "GPO Style Manual 2008" (PDF). Retrieved July 25, 2010.
- ↑ "Definition of New Jerseyite". Dictionary.reference.com. Retrieved July 25, 2010.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedPopEstUS
- ↑ 6.0 6.1 "Elevations and Distances in the United States". United States Geological Survey. 2001. Archived from the original on ਅਕਤੂਬਰ 15, 2011. Retrieved October 24, 2011.
{{cite web}}
: Unknown parameter|dead-url=
ignored (|url-status=
suggested) (help) - ↑ Elevation adjusted to North American Vertical Datum of 1988.
- ↑ "Median Household Income and Gini Index in the Past 12 Months by State and Puerto Rico: 2010 and 2011 - Page 5" (PDF). U.S. Census Bureau. Retrieved 2012-09-20.