ਨੀਸ਼ਾ ਅਗਰਵਾਲ ਇੱਕ ਭਾਰਤੀ ਫਿਲਮ ਅਦਾਕਾਰਾ ਹੈ. ਜਿਸ ਨੇ ਤੇਲਗੂ, ਤਾਮਿਲ ਅਤੇ ਮਲਿਆਲਮ ਫ਼ਿਲਮਾ ਵਿੱਚ ਕਮ ਕੀਤਾ ਹੈ ਅਤੇ ਇਹ ਦੱਖਣ ਭਾਰਤੀ ਅਭਿਨੇਤਰੀ ਕਾਜਲ ਅਗਰਵਾਲ ਦੀ ਭੈਣ ਹੈ,.[1]

ਨੀਸ਼ਾ ਅਗਰਵਾਲ
ਨੀਸ਼ਾ, 2010.
ਰਾਸ਼ਟਰੀਅਤਾਭਾਰਤੀ
ਪੇਸ਼ਾModel, ਅਦਾਕਾਰਾ
ਸਰਗਰਮੀ ਦੇ ਸਾਲ2010 – ਵਰਤਮਾਨ
ਜੀਵਨ ਸਾਥੀਕਰਨ ਵਾਲੇਚਾ (ਵਿ. 2013-ਵਰਤਮਾਨ)
Parent(s)ਵਿਨੇ ਅਗਰਵਾਲ (ਪਿਤਾ)
ਸੁਮਨ ਅਗਰਵਾਲ (ਮਾਂ)
ਰਿਸ਼ਤੇਦਾਰਕਾਜਲ ਅਗਰਵਾਲ (ਭੈਣ)

ਮੁਢਲੀ ਜ਼ਿੰਦਗੀ

ਸੋਧੋ

ਉਹ ਸੁਮਨ ਅਗਰਵਾਲ ਅਤੇ ਵਿਨੈ ਅਗਰਵਾਲ ਦੇ ਘਰ ਮੁੰਬਈ, ਭਾਰਤ ਵਿੱਚ ਪੈਦਾ ਹੋਈ ਸੀ. ਉਹ ਅਦਾਕਾਰਾ ਕਾਜਲ ਅਗਰਵਾਲ ਦੀ ਛੋਟੀ ਭੈਣ, ਹੈ.

[2][3]

ਹਵਾਲੇ

ਸੋਧੋ