ਨੈਮਾਫੈਨਬਰਗ ਮਹਿਲ
ਨੈਮਾਫੈਨਬਰਗ ਮਹਿਲ (German: Schloss Nymphenburg), i. e., "Castle of the Nymph (or Nymphs)", ਦੱਖਣੀ ਜਰਮਨੀ ਦਾ ਇੱਕ ਰਾਜ ਮਹਿਲ ਹੈ। ਇਹ ਮਹਿਲ ਪੁਰਾਣੇ ਬਾਵਾਰੀਆ ਰਾਜਿਆਂ ਦੀ ਗਰਮੀਆਂ ਦੀ ਰਿਹਾਇਸ਼ਗਾਹ ਸੀ।
ਨੈਮਾਫੈਨਬਰਗ ਮਹਿਲ | |
---|---|
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | ਬਾਰੋਕੇਊ |
ਜਗ੍ਹਾ | Munich, Germany |
ਗੁਣਕ | 48°09′29″N 11°30′13″E / 48.158056°N 11.503611°E |
ਨਿਰਮਾਣ ਆਰੰਭ | 1664 |
ਮੁਕੰਮਲ | 1675 |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | Agostino Barelli |
ਹੋਰ ਡਿਜ਼ਾਈਨਰ | Enrico Zucalli, Giovanni Antonio Viscardi, ਜੋਸਫ ਐਫਨਰ |