ਨਿਊਯਾਰਕ ਸਟੇਡੀਅਮ
(ਨ੍ਯੂ ਯਾਰ੍ਕ ਸਟੇਡੀਅਮ ਤੋਂ ਮੋੜਿਆ ਗਿਆ)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਨ੍ਯੂ ਯਾਰ੍ਕ ਸਟੇਡੀਅਮ, ਇਸ ਨੂੰ ਰੌਦਰਹੈਮ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਰੌਦਰਹੈਮ ਯੁਨਾਈਟਡ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 12,021 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]
ਨ੍ਯੂ ਯਾਰ੍ਕ ਸਟੇਡੀਅਮ | |
---|---|
ਟਿਕਾਣਾ | ਰੌਦਰਹੈਮ, ਇੰਗਲੈਂਡ[1] |
ਉਸਾਰੀ ਦੀ ਸ਼ੁਰੂਆਤ | 16 ਜੂਨ 2011 |
ਖੋਲ੍ਹਿਆ ਗਿਆ | 19 ਜੁਲਾਈ 2012 |
ਮਾਲਕ | ਰੌਦਰਹੈਮ ਯੁਨਾਈਟਡ ਫੁੱਟਬਾਲ ਕਲੱਬ |
ਚਾਲਕ | ਰੌਦਰਹੈਮ ਯੁਨਾਈਟਡ ਫੁੱਟਬਾਲ ਕਲੱਬ |
ਤਲ | ਘਾਹ |
ਉਸਾਰੀ ਦਾ ਖ਼ਰਚਾ | £ 2,00,00,000 |
ਸਮਰੱਥਾ | 12,021[2] |
ਵੈੱਬਸਾਈਟ | ਦਫ਼ਤਰੀ ਵੈੱਬਸਾਈਟ |
ਹਵਾਲੇ
ਸੋਧੋ- ↑ "New York Stadium official website". Retrieved 25 October 2012.
- ↑ 2.0 2.1 "Guest And Chrimes Confirmed". Rotherham United FC – MillersMAD.
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਨ੍ਯੂ ਯਾਰ੍ਕ ਸਟੇਡੀਅਮ ਨਾਲ ਸਬੰਧਤ ਮੀਡੀਆ ਹੈ।