ਮੁੱਖ ਮੀਨੂ ਖੋਲ੍ਹੋ

ਪਰਮਾਣੂ ਹਥਿਆਰ ਨਾ-ਪਲਰਨ ਸਮਝੌਤਾ

(ਪਰਮਾਣੂ ਗ਼ੈਰ-ਪਸਾਰ ਸੰਧੀ ਤੋਂ ਰੀਡਿਰੈਕਟ)

ਪਰਮਾਣੂ ਹਥਿਆਰਾਂ ਦੇ ਨਾ-ਪਲਰਨ ਉੱਤੇ ਸਮਝੌਤੇ, ਆਮ ਤੌਰੇ ਉੱਤੇ ਨਾ-ਪਲਰਨ ਸਮਝੌਤਾ ਜਾਂ ਐੱਨ ਪੀ ਟੀ (ਅੰਗਰੇਜ਼ੀ: Non-proliferation Treaty), ਇੱਕ ਕੌਮਾਂਤਰੀ ਸੁਲ੍ਹਾਨਾਮਾ ਹੈ ਜਿਹਦਾ ਮਕਸਦ ਪਰਮਾਣੂ ਹਥਿਆਰਾਂ ਅਤੇ ਹਥਿਆਰ ਟੈਕਨਾਲੋਜੀ ਦੇ ਪਸਾਰ ਨੂੰ ਰੋਕਣਾ, ਪਰਮਾਣੂ ਊਰਜਾ ਦੀ ਅਮਨ-ਪਸੰਦ ਵਰਤੋਂ ਵਿੱਚ ਸਹਿਯੋਗ ਵਧਾਉਣਾ ਅਤੇ ਅੱਗੋਂ ਪਰਮਾਣੂ ਗ਼ੈਰ-ਹਥਿਆਰਬੰਦੀ ਅਤੇ ਆਮ ਤੇ ਮੁਕੰਮਲ ਗ਼ੈਰ-ਹਥਿਆਰਬੰਦੀ ਦੇ ਟੀਚੇ ਨੂੰ ਹਾਸਲ ਕਰਨਾ ਹੈ।[1]

ਪਰਮਾਣੂ ਨਾ-ਪਲਰਨ ਸਮਝੌਤਾ
ਪਰਮਾਣੂ ਹਥਿਆਰ ਦੇ ਨਾ-ਪਲਰਨ ਉੱਤੇ ਸਮਝੌਤਾ
{{{image_alt}}}
ਪਰਮਾਣੂ ਨਾ-ਪਲਰਨ ਸਮਝੌਤੇ ਵਿੱਚ ਹਿੱਸੇਦਾਰੀ

     ਮਾਨਤਾ-ਪ੍ਰਾਪਤ ਪਰਮਾਣੂ ਹਥਿਆਰਾਂ ਵਾ਼ਲੇ ਤਸਦੀਕਕਾਰ ਦੇਸ਼      ਹੋਰ ਤਸਦੀਕਕਾਰ      ਵਾਪਸ ਲਈ (ਉੱਤਰੀ ਕੋਰੀਆ)      ਨਾ-ਮਾਨਤਾ ਪ੍ਰਾਪਤ, ਜੋ ਸਮਝੌਤੇ ਦਾ ਪੱਕਾ ਹੈ (ਤਾਈਵਾਨ)

     ਮਾਨਤਾ-ਪ੍ਰਾਪਤ ਪਰਮਾਣੂ ਹਥਿਆਰਾਂ ਵਾਲ਼ੇ ਰਜ਼ਾਮੰਦ ਦੇਸ਼      ਹੋਰ ਰਜ਼ਾਮੰਦ ਜਾਂ ਜਾਨਸ਼ੀਨ      ਸਮਝੌਤੇ ਤੋਂ ਬਾਹਰ (ਭਾਰਤ, ਇਜ਼ਰਾਇਲ, ਪਾਕਿਸਤਾਨ, ਦੱਖਣੀ ਸੁਡਾਨ)

ਦਸਤਖ਼ਤ ਹੋਏ 1 ਜੁਲਾਈ 1968
ਟਿਕਾਣਾ ਨਿਊਯਾਰਕ, ਅਮਰੀਕਾ
ਲਾਗੂ 5 ਮਾਰਚ 1970
ਸ਼ਰਤ ਸੋਵੀਅਤ ਸੰਘ, ਇੱਕਜੁਟ ਬਾਦਸ਼ਾਹੀ, ਇੱਕਜੁਟ ਰਾਜਾਂ ਅਤੇ 40 ਹੋਰ ਦਸਤਖ਼ਤੀ ਮੁਲਕਾਂ ਵੱਲੋਂ ਤਸਦੀਕੀ
ਹਿੱਸੇਦਾਰ 190 (ਨਿਰਪੱਖ: ਭਾਰਤ, ਇਜ਼ਰਾਇਲ, ਉੱਤਰੀ ਕੋਰੀਆ, ਪਾਕਿਸਤਾਨ ਅਤੇ ਦੱਖਣੀ ਸੁਡਾਨ
ਅਮਾਨਤੀਆ ਅਮਰੀਕੀ, ਬਰਤਾਨਵੀ ਅਤੇ ਸੋਵੀਅਤ ਸਰਕਾਰਾਂ
ਬੋਲੀਆਂ ਅੰਗਰੇਜ਼ੀ, ਰੂਸੀ, ਫ਼ਰਾਂਸੀਸੀ, ਸਪੇਨੀ ਅਤੇ ਚੀਨੀ

ਹਵਾਲੇਸੋਧੋ

ਬਾਹਰਲੇ ਜੋੜਸੋਧੋ