ਪਰਸੀ ਬਿਸ਼ ਸ਼ੈਲੇ

(ਪਰਸੀ ਬਿਸ ਸ਼ੈਲੇ ਤੋਂ ਰੀਡਿਰੈਕਟ)

ਪਰਸੀ ਬਿਸ਼ ਸ਼ੈਲੇ(/Pɜrsi bɪʃ ʃɛli/, 4 ਅਗਸਤ 1792 - 8 ਜੁਲਾਈ 1822) ਪ੍ਰਮੁੱਖ ਅੰਗਰੇਜ਼ੀ ਰੋਮਾਂਸਾਵਾਦੀ ਕਵੀਆਂ ਵਿੱਚੋਂ ਇੱਕ ਸਨ ਅਤੇ ਅੰਗਰੇਜ਼ੀ ਭਾਸ਼ਾ ਦੇ ਆਹਲਾਤਰੀਨ ਪ੍ਰਗੀਤਕ ਕਵੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਆਪਣੀ ਕਵਿਤਾ ਵਿੱਚ ਅਤੇ ਰਾਜਨੀਤਕ ਅਤੇ ਸਮਾਜਕ ਵਿਚਾਰਾਂ ਪੱਖੋਂ ਵੀ ਕ੍ਰਾਂਤੀਕਾਰੀ ਹੋਣ ਨਾਤੇ ਉਹ ਆਪਣੇ ਜੀਵਨਕਾਲ ਦੇ ਦੌਰਾਨ ਪ੍ਰਸਿੱਧੀ ਹਾਸਲ ਨਹੀਂ ਕਰ ਸਕੇ ਸਨ ਪਰ ਮੌਤ ਦੇ ਬਾਅਦ ਉਹਨਾਂ ਦੀ ਪ੍ਰਸਿੱਧੀ ਵਿੱਚ ਤੇਜੀ ਨਾਲ ਵਾਧਾ ਹੋਇਆ। ਸ਼ੈਲੈ ਉਨਾ ਦ੍ਰਿਸ੍ਤੀਵਾਦੀ ਕਵੀਆ ਦੇ ਸਮੂਹ ਵਿਚੋਂ ਇੱਕ ਸਨ ਜਿਨਾ ਵਿੱਚ ਲੋਰਡ ਬੈਏਰਨ, ਲੇਹ ਹਨਟ, ਥੋਮਸ ਲਵ ਪੀਕੋਕ ਅਤੇ ਸ਼ੇੱਲੇ ਦੀ ਆਪਣੀ ਪਤਨੀ ਮੇਰੀ ਸ਼ੇੱਲੇ, frankenstein ਦੀ ਲੇਖਿਕਾ, ਸ਼ਾਮਿਲ ਸਨ।

ਪਰਸੀ ਬਿਸ਼ ਸ਼ੈਲੇ
(1819)
ਜਨਮ4 ਅਗਸਤ 1792
ਫੀਲਡ ਪਲੇਸ, ਹੋਰਸ਼ਮ, ਸੁਸੈਕਸ, ਇੰਗਲੈਂਡ[1]
ਮੌਤ8 ਜੁਲਾਈ 1822 (ਉਮਰ 29)
ਪੇਸ਼ਾਕਵੀ, ਨਾਟਕਕਾਰ, ਨਿਬੰਧਕਾਰ, ਨਾਵਲਕਾਰ
ਲਹਿਰਰੋਮਾਂਸਾਵਾਦ
ਦਸਤਖ਼ਤ

ਹਵਾਲੇ ਸੋਧੋ

  1. The Life of Percy Bysshe Shelley, Thomas Medwin (London, 1847), p. 323