ਪਲੇਸਟੇਸ਼ਨ 5

(ਪਲੇ ਸਟੇਸ਼ਨ 5 ਤੋਂ ਰੀਡਿਰੈਕਟ)

ਪਲੇ ਸਟੇਸ਼ਨ 5 ( ਪੀਐਸ 5 ) ਇੱਕ ਘਰੇਲੂ ਵੀਡੀਓ ਗੇਮ ਕੰਸੋਲ ਹੈ ਜੋ ਸੋਨੀ ਇੰਟਰਐਕਟਿਵ ਐਂਟਰਟੇਨਮੈਂਟ ਦੁਆਰਾ ਬਣਾਇਆ ਗਿਆ ਹੈ। 2019 ਵਿਚ ਪਲੇਅਸਟੇਸ਼ਨ 4 ਦੇ ਉੱਤਰਾਧਿਕਾਰੀ ਵਜੋਂ ਦਸਿਆ ਗਿਆ ਸੀ ਕਿ, ਪੀਐਸ 5 ਨੂੰ 12 ਨਵੰਬਰ, 2020 ਨੂੰ ਉੱਤਰੀ ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਜਪਾਨ, ਸਿੰਗਾਪੁਰ ਅਤੇ ਦੱਖਣੀ ਕੋਰੀਆ ਵਿਚ ਜਾਰੀ ਕਰ ਦਿੱਤਾ ਜਾਵੇੇਗਾ ਅਤੇ ਬਾਕੀ ਮੁਲਕਾਂ ਵਿੱਚ ਇਹ 19 ਨਵੰਬਰ, 2020 ਨੂੰ ਉਪਲਬਧ ਹੋ ਜਾਊਗਾ।

PlayStation 5
ਵਜੋਂ ਵੀ ਜਾਣਿਆ ਜਾਂਦਾ ਹੈਪੀਐਸ5 (abbreviation)
ਡਿਵੈਲਪਰSony Interactive Entertainment
ਨਿਰਮਾਤਾSony Corporation
ਉਤਪਾਦ ਪਰਿਵਾਰPlayStation
ਕਿਸਮHome video game console
ਰਿਲੀਜ਼ ਮਿਤੀNorth America, Australia, New Zealand, Japan, Singapore, South Korea
November 12, 2020
Rest of the world
November 19, 2020
China
May 15, 2021
ਸ਼ੁਰੂਆਤੀ ਕੀਮਤBase / Digital
ਮੀਡੀਆUHD Blu-ray, Blu-ray, DVD, digital distribution
ਸੀਪੀਯੂCustom 8-core AMD Zen 2,
variable frequency, up to 3.5 GHz
ਮੈਮਰੀ16 ਜੀਬੀ ਜੀਡੀਡੀਆਰ6 ਐਸਡੀਰੈਂਮ
ਸਟੋਰੇਜCustom 825 GB SSD
ਹਟਾਉਣਯੋਗ ਸਟੋਰੇਜInternal (user upgradeable) NVMe M.2 SSD, or external USB-based HDD
ਡਿਸਪਲੇVideo output formats HDMI: 720p, 1080i, 1080p, 4K UHD, 8K UHD
ਗ੍ਰਾਫਿਕਸCustom AMD RDNA 2,
36 CUs @ variable frequency up to 2.23 GHz
ਧੁਨੀCustom Tempest Engine 3D Audio
ਕੰਟਰੋਲਰ ਇਨਪੁਟDualSense, DualShock 4, PlayStation Move
ਕਨੈਕਟੀਵਿਟੀ
ਆਨਲਾਈਨ ਸੇਵਾਵਾਂPlayStation Network
PlayStation Now
ਮਾਪBase: 390 mm × 260 mm × 104 mm (15.4 in × 10.2 in × 4.1 in)
Digital: 390 mm × 260 mm × 92 mm (15.4 in × 10.2 in × 3.6 in)
ਭਾਰਤBase: 4.5 kilograms (9.9 lb)
Digital: 3.9 kilograms (8.6 lb)
ਬੈਕਵਰਡ
ਅਨੁਕੂਲਤਾ
Most PlayStation 4 and PlayStation VR games
ਇਸਤੋਂ ਪਹਿਲਾਂPlayStation 4
ਵੈੱਬਸਾਈਟplaystation.com/ps5