ਪਹਿਲ (पहल) ਹਿੰਦੀ ਭਾਸ਼ਾ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸਾਹਿਤਕ ਮੈਗਜ਼ੀਨਾਂ ਵਿੱਚੋਂ ਇੱਕ ਹੈ। ਇਹ ਜਬਲਪੁਰ ਤੋਂ ਉਘੇ ਹਿੰਦੀ ਨਾਵਲਕਾਰ ਅਤੇ ਕਹਾਣੀਕਾਰ ਗਿਆਨਰੰਜਨ ਦੇ ਸੰਪਾਦਨ ਵਿੱਚ ਸ਼ੁਰੂ 1970ਵਿਆਂ ਤੋਂ ਨਿਰਵਿਘਨ ਪ੍ਰਕਾਸ਼ਿਤ ਹੁੰਦਾ ਆ ਰਿਹਾ ਹੈ।[1][2]

ਪਹਿਲ ਦਾ ਲੋਗੋ

ਵਿਚਾਰਧਾਰਾ

ਸੋਧੋ

ਪਹਿਲ ਇਸ ਦੇ ਆਰੰਭ ਤੋਂ ਹੀ ਇੱਕ ਵਿਲੱਖਣ ਖੱਬੇਪੱਖੀ ਰੁਝਾਨ ਨੂੰ ਪ੍ਰਤੀਬੱਧ ਰਿਹਾ ਹੈ। ਇਹ ਕੁਝ ਹੱਦ ਤੱਕ, ਇਸ ਕਰਕੇ ਹੈ ਇਸ ਦੇ ਸੰਸਥਾਪਕ ਸੰਪਾਦਕ, ਗਿਆਨਰੰਜਨ, ਇੱਕ ਪ੍ਰਸਿੱਧ ਖੱਬੇਪੱਖੀ ਬੌਧਿਕ ਸੀ। ਪਹਿਲ ਨੇ ਹਮੇਸ਼ਾ ਆਧੁਨਿਕ ਭਾਰਤੀ ਸਮਾਜ ਅਤੇ ਇਸਦੀਆਂ ਸਮੱਸਿਆਵਾਂ ਦੀਆਂ ਗੁੰਝਲਤਾਈਆਂ ਦਿਖਾਉਣ ਤੇ ਜ਼ੋਰ ਦਿੱਤਾ ਹੈ। ਦਲਿਤ ਅਤੇ ਮਹਿਲਾ ਮੁਕਤੀ ਦੇ ਮੁੱਦਿਆਂ ਨੂੰ ਦੋਨੋਂ ਸਾਹਿਤਕ ਅਤੇ ਬਹਿਸ ਦੇ ਪੱਧਰ ਤੇ ਕਾਫੀ ਕਵਰੇਜ ਦਿੰਦਾ ਆ ਰਿਹਾ ਹੈ।

ਹਵਾਲੇ

ਸੋਧੋ
  1. Chevalier, Tracy (1993). Contemporary world writers. St. James Press. p. 220. ISBN 978-1-55862-200-5.