ਪਾਂਡਵ ਮਹਾਭਾਰਤ ਦੇ ਪ੍ਰਮੁੱਖ ਪਾਤਰ ਹਨ।
ਦ੍ਰੌਪਦੀ ਅਤੇ ਪਾਂਡਵ. ਸਿੰਹਾਸਨਾਵਰ ਦ੍ਰੌਪਦੀ ਅਤੇ ਯੁਧਿਸ਼ਠਰ, ਬੈਠੇ ਭੀਮ ਤੇ ਅਰਜੁਨ ਅਤੇ ਖੜੇ ਨਕੁਲ ਤੇ ਸਹਦੇਵ
ਦੇਵਗੜ, ਉੱਤਰ ਪ੍ਰਦੇਸ਼, ਭਾਰਤਉਹਨਾਂ ਦੇ ਨਾਮ ਯੁਧਿਸ਼ਟਰ, ਭੀਮ, ਅਰਜੁਨ, ਨਕੁਲ ਅਤੇ ਸਹਦੇਵ ਹਨ ਅਤੇ ਪੰਜੇ ਭਰਾ ਦ੍ਰੋਪਦੀ ਇੱਕੋ ਹੀ ਔਰਤ ਨੂੰ ਵਿਆਹੇ ਸੀ।