ਪਾਉਂਟੇ ਪੰਜਾਬ ਦੇ ਲੋਕ ਗਹਿਣੇ ਦੀ ਇੱਕ ਵੰਨਗੀ ਹੈ। ਇਹ ਛੋਟੇ ਬੱਚੇ ਦੇ ਪੈਰਾਂ ਵਿੱਚ ਪਾਇਆ ਜਾਣ ਵਾਲਾ ਗਹਿਣਾ ਹੈ। ਝੂਮਰ ਪਾਉਣ ਵੇਲੇ ਔਰਤਾਂ ਗਿੱਟੇ ਉੱਤੇ ਪਾਉਂਦੀਆਂ ਹਨ।[1]

ਹਵਾਲੇ ਸੋਧੋ

  1. "ਪਾਉਂਟੇ ਗਹਿਣੇ - Google Search". www.google.com. Retrieved 2023-04-07.