ਪਾਲਦੀ, ਬ੍ਰਿਟਿਸ਼ ਕੋਲੰਬੀਆ

ਪਾਲਦੀ (Paldi) ਬ੍ਰਿਟਿਸ਼ ਕੋਲੰਬੀਆ ਵਿੱਚ ਵੈਨਕੂਵਰ ਟਾਪੂ ਉੱਤੇ ਇੱਕ ਵਸੋਂ ਹੈ।[1] ਇਹ ਡੰਕਨ ਦੇ ਨੇੜੇ ਪੈਂਦੀ ਹੈ।[2] ਇਸ ਕਸਬੇ ਵਿੱਚ ਇੱਕ ਇੰਡੋ-ਕੈਨੇਡੀਆਈ ਭਾਈਚਾਰਾ ਰਹਿੰਦਾ ਹੈ[1] ਅਤੇ 1973-1974 ਵਿੱਚ ਇਹ ਕੈਨੇਡਾ ਵਿੱਚ ਇੱਕੋ-ਇੱਕ ਸਿੱਖ ਲੋਕਾਂ ਦੀ ਵਸੋਂ ਵਾਲ਼ਾ ਖੇਤਰ ਸੀ।[3]ਇਹ ਸਿੱਖ ਕੈਨੇਡੀਅਨਾਂ ਵੱਲੋਂ ਵਸਾਏ ਗਏ ਸ਼ਹਿਰ ਵਜੋਂ ਮਹੱਤਵਪੂਰਨ ਹੈ, ਅਤੇ ਬਹੁ-ਸੱਭਿਆਚਾਰਵਾਦ ਦੀ ਸ਼ੁਰੂਆਤੀ ਉਦਾਹਰਣ ਹੈ।[4]ਇੱਥੇ 104 ਸਾਲ ਪੁਰਾਤਨ ਗੁਰਦੁਆਰਾ ਸਾਹਿਬ ਹੈ।

ਅਗਾਂਹ ਪੜ੍ਹੋ ਸੋਧੋ

ਬਾਹਰੀ ਜੋੜ ਸੋਧੋ

  1. 1.0 1.1 "Punjab village rises to save Canadian gurdwara up for sale" (). Daily Mail. March 20, 2012. Retrieved on October 19, 2014. - Available at Archived 2015-03-28 at the Wayback Machine. HighBeam Research
  2. Pearce, Jacqueline. "Author's Note." In: Pearce, Jacqueline. The Reunion. Orca Book Publishers, September 1, 2013. ISBN 1459806042, 9781459806047. p. 6. "Even in the town of Duncan, down the road from Paldi,[...]"
  3. Ames, and Inglis, “Conflict and Change in British Columbia Sikh Family Life,” p. 22.
  4. , “Conflic t and Change in British Columbia Sikh Family Life,” p. 22.